ਚੜ੍ਹਤ ਪੰਜਾਬ ਦੀ
ਲੁਧਿਆਣਾ ,ਸਤ ਪਾਲ ਸੋਨੀ ) : ਪੰਜਾਬੀ ਮਾਂ ਬੋਲੀ ਦੇ ਮਹਾਨ ਗੀਤਕਾਰ ਸਵ,ਦੇਵ ਥਰੀਕੇ ਵਾਲਾ ਜੀ ਜੋ ਕਿ ਕੁੱਝ ਪਿੱਛਲੇ ਦਿਨੀ ਮਿਤੀ 25-1-2022 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੇ ਆਪਣੀ ਕਲਮ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਅਨੇਕਾਂ ਹਿਟ ਗੀਤ ਅਤੇ 32 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਉਹਨਾਂ ਦੀ ਪੰਜਾਬੀ ਸਾਹਿਤ ਅਤੇ ਸਭਿਆਾਰਕ ਦੇਣ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ । ਇਸ ਮੌਕੇ ਕਈ ਰਾਜਨੀਤਕ,ਸਮਾਜਿਕ ਅਤੇ ਸੱਭਿਆਚਾਰਕ ਖੇਤਰ ਨਾਲ ਜੁੜੇ ਹੋਏ ਕਲਾਕਾਰਾਂ,ਗੀਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਓਹਨਾਂ ਦੇ ਤੁਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੰਜਾਬੀ ਗੀਤਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ।
ਇਸ ਮੌਕੇ ਪੰਜਾਬੀ ਸੰਗੀਤ ਦੀ ਸਿਰਮੌਰ ਸਖਸ਼ੀਅਤ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਿਬ,ਸ਼੍ਰੀ ਹੰਸ ਰਾਜ ਹੰਸ (ਮੈਬਰ ਪਾਰਲੀਮੈਟ)ਗੀਤਕਾਰ ਬਾਬੂ ਸਿੰਘ ਮਾਨ,ਪਦਮ ਸ੍ਰੀ ਡਾ,ਸੁਰਜੀਤ ਪਾਤਰ ਜੀ,ਜਨਾਬ ਮੁਹੰਮਦ ਸਦੀਕ ਜੀ,ਸ਼੍ਰੀ ਭਗਵੰਤੁ ਮਾਨ(ਮੈਂਬਰ ਪਾਰਲੀਮੈਂਟ)ਪ੍ਰਸਿੱਧ ਸ਼ਾਇਰ ਪ੍ਰੋ ਗੁਰਭਜਨ ਗਿੱਲ ਡਾ,ਲਖਵਿੰਦਰ ਜੌਹਲ,ਗੀਤਕਾਰ ਸ਼ਮਸ਼ੇਰ ਸੰਧੂ,ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ,ਲੋਕ ਗਾਇਕ ਸੁਰਿੰਦਰ ਛਿੰਦਾ,ਹਰਭਜਨ ਮਾਨ,ਜਸਬੀਰ ਜੱਸੀ,ਰਣਜੀਤ ਬਾਵਾ,ਮਲਕੀਤ ਸਿੰਘ(ਯੂ ਕੇ)ਜ਼ੈਜ਼ੀ ਬੈਸ,ਪੰਮੀ ਬਾਈ,ਸੁਖਸ਼ਿੰਦਰ ਸ਼ਿੰਦਾ,ਸੁਖਵਿੰਦਰ ਸੁੱਖੀ,ਜਸਵੰਤ ਸੰਦੀਲਾ,ਪਾਲੀ ਦੇਤਵਾਲੀਆ,ਲਾਭ ਹੀਰਾ,ਗੋਰਾ ਚੱਕ ਵਾਲਾ,ਗੀਤਕਾਰ ਭੱਟੀ ਭੜੀ ਵਾਲਾ,ਡਾ ਨਿਰਮਲ ਜੌੜਾ,ਭਿੰਦਰ ਡੱਬਵਾਲੀ,ਅਮਰਦੀਪ ਗਿੱਲ,ਹਰਜਿੰਦਰ ਬੱਲ,ਬਲਵੀਰ ਬੋਪਾਰਾਏ,ਮੱਖਣ ਬਰਾੜ,ਮਨਪ੍ਰੀਤ ਟਿਵਾਣਾ,ਸਰਬਜੀਤ ਵਿਰਦੀ,ਅਸ਼ੋਕ ਭੌਰਾ,(ਸੰਗੀਤਕਾਰ)ਕੁਲਜੀਤ ਸਿੰਘ,ਤੇਜਵੰਤ ਕਿੱਟੂ,ਜੋਆਏ ਅਤੁੱਲ, ਜਰਨੈਲ ਘੁਮਾਣ,ਪਿੰਕੀ ਧਾਲੀਵਾਲ(ਅਮਰ ਆਡੀਉ)ਰਾਜਿੰਦਰ ਸਿੰਘ(ਫਾਈਨਟੋਨ)ਅਸ਼ੋਕ ਬਾਂਸਲ ਮਾਨਸਾ,ਧਰਮ ਕੰਮੇਆਂਣਾ,ਦਲਜੀਤ ਸਿੰਘ ਸੰਧੂ,ਬਲਕਾਰ ਸਿੰਘ ਸੰਧਾਵਾਲੀਆ,ਨਿਰਮਲ ਸਿੰਘ ਪੈਰੀਟੋਂਨ,ਇੰਦਰਜੀਤ ਸਿੰਗਲਾ(ਸੀ ਟੀ ਸੀ)ਸਤਿੰਦਰਪਾਲ ਸਿੰਘ ਸਿੱਧਵਾਂ,ਕੰਵਲਜੀਤ ਸਿੰਘ ਮਾਨਾਂਵਾਲਾ,ਬਲਵੀਰ ਸਿੰਘ ਭਾਟੀਆ,ਜਸਮੇਰ ਸਿੰਘ ਢੱਟ,ਲੇਖਿਕਾ ਮਨਦੀਪ ਕੌਰ ਭੰਮਰਾ, ਗਾਇਕਾ ਅਮਰ ਨੂਰੀ,ਰੁਪਿੰਦਰ ਹਾਂਡਾ,ਸਤਿੰਦਰ ਸੱਤੀ,ਜਸਵਿੰਦਰ ਬਰਾੜ,ਗੁਲਸ਼ਨ ਕੌਮਲ,ਬਲਜਿੰਦਰ ਰਿੰਪੀ,ਰਾਖੀ ਹੁੰਦਲ,ਕੌਰ ਮਨਦੀਪ,ਰਣਜੀਤ ਮਣੀ,ਵੀਰ ਸੁਖਵੰਤ,ਆਤਮਾ ਸਿੰਘ ਬੁੱਢੇਵਾਲੀਆ,ਹਾਕਮ ਬਖਤੜੀ ਵਾਲਾ,ਗਿੱਲ ਹਰਦੀਪ,ਹਰਬੰਸ ਸਹੋਤਾ,ਹਰਮਿਲਾਪ ਗਿੱਲ, ਰਾਜਾ ਸਿੱਧੂ,ਅਮਰਿੰਦਰ ਕਾਹਲੋ,ਲਵਲੀ ਨਿਰਮਾਣ,ਮਨਜੀਤ ਰੂਪੋਵਾਲੀਆ,ਸ਼ਿੰਗਾਰਾ ਚਹਿਲ,ਅਸ਼ਵਨੀ ਵਰਮਾ,ਪਰਗਟ ਖ਼ਾਨ,ਹਸਨ ਮਾਣਕ,ਯੁੱਧਵੀਰ ਮਾਣਕ,ਕੁਲਦੀਪ ਰੰਧਾਵਾ,ਹੈਰੀ ਹਰਮਨ,ਹਰਪਾਲ ਠੱਠੇਵਾਲਾ,ਸੁਖਵਿੰਦਰ ਪੰਛੀ,ਗੁਰਮੀਤ ਮੀਤ, ਭੁਪਿੰਦਰ ਬਾਰਨਹਾੜਾ,ਗੁਰਮੇਲ ਸਿੰਘ ਪਰਦੇਸੀ,ਕਰਮਦੀਪ ਬਿਰਦੀ,ਡਾ ਬਲਜੀਤ,ਗੁਰਦਿਆਲ ਨਿਰਮਾਣ ਧੂਰੀ,ਚੰਨ ਜੰਡਆਲਵੀ ਯੂ ਕੇ,ਜੰਡੂ ਲਿੱਤਰਾਂ,ਜੱਗਾ ਗਿੱਲ ਨੱਥੋਹੇੜੀ,ਜੰਗਾ ਕੈਂਥ,ਭਾਈ ਵਰਿੰਦਰ ਸਿੰਘ ਨਿਰਮਾਣ,ਕੁਲਦੀਪ ਕੌਰ,ਮਨਮੋਹਨ ਸਿੱਧੂ,ਡਾ,ਮੋਹਨ ਕਟਾਰੀਆ ਮਲੋਟ,ਅਨੂਪ ਸਿੱਧੂ,ਨਵਜੋਤ ਰਾਣੀ(ਸਹਿ ਗਾਇਕਾ ਸਵ,ਕਰਤਾਰ ਰਮਲਾ)ਬਲਵਿੰਦਰ ਕੌਰ ਬਾਵਾ,ਬਾਵਾ,ਚਮਕੌਰ ਭੱਟੀ,ਜਸਬੀਰ ਜੱਸੀ ਹੁਸਨਪ੍ਰੀਤ ਹੰਸ,ਸਰਬਜੀਤ ਬੁੱਗਾ,ਗੁਰਵੀਰ ਸਿੱਧੂ,ਮਨਜਿੰਦਰ ਤਨੇਜਾ,ਕਿੱਕਰ ਡਾਲੇਵਾਲਾ,ਹਰਦੇਵ ਮੰਡਿਆਣੀ(ਯੂ ਕੇ)ਨੀਤੂ ਵਿਰਕ,ਮਨਜੀਤ ਮਾਨ,ਪਰਮਜੀਤ ਧੰਜਲ,ਚਮਕ ਚਮਕੀਲਾ,ਦਰਸ਼ਨ ਸਿੱਧੂ,ਰਾਣਾ ਮਾਨ ਅਬੋਹਰ,ਜਗਦੇਵ ਭੂੰਦੜ,ਜਗਰਾਉਂ,ਲਵਲੀ ਢਿੱਲੋਂ,ਕੈਲਾਸ਼ ਅਟਵਾਲ,ਜਸਬੀਰ ਜੱਸ,ਦਲੇਰ ਪੰਜਾਬੀ,ਸਾਲਮ ਖ਼ਾਨ,ਮਾਸਟਰ ਖ਼ਾਨ,ਮੇਸ਼ੀ ਮਾਣਕ,ਸੁੱਖ ਚਮਕੀਲਾ,ਕੁਲਜੀਤ ਮਣੀ,ਗੋਲਡੀ ਚੌਹਾਨ,ਕੇਵਲ ਜਲਾਲ,ਮਾਣਕ ਸੁਰਜੀਤ,ਵਿਨੋਦ ਖੁਰਾਣਾ,ਸ਼ਿੰਦਾ ਧਾਲੀਵਾਲ,ਜਸਕਰਨ ਧਾਲੀਵਾਲ,ਭੁੱਲਰ ਬਰਦਰਜ਼,ਗੁਰਸੇਵਕ ਘੋਲੀਆ,ਪੁਰੀ ਸਰਾਬੇ ਵਾਲਾ,ਰਵਿੰਦਰ ਦੀਵਾਨ,ਜਸਬੀਰ ਭੰਵਰਾ,ਗੀਤਕਾਰ ਅਮਰਜੀਤ ਸ਼ੇਰਪੁਰੀ,ਗੁੱਡੂ ਸਿੱਧਵਾਂ ਵਾਲਾ,ਮੀਤ ਮੈਂਹਦਪੁਰੀ,ਮਨਮੋਹਨ ਪੰਛੀ,ਕਿਸ਼ੋਰ ਝਜੋਟੀ ਵਾਲਾ,ਗੋਲੂ ਕਾਲੇਕੇ,ਸੁਰਜੀਤ ਸਿੰਘ ਜੀਤ,ਬਲਵੀਰ ਮਾਨ,ਕੁਲਦੀਪ ਦੁੱਗਲ,ਦਿਲਬਾਗ ਹੁੰਦਲ,ਅਮਨ ਫੁੱਲਾਂਵਾਲ,ਤੇਜਾ ਤਲਵੰਡੀ,ਤਰਸੇਮ ਘਾਰੂ,ਪਰਮਜੀਤ ਸਿੰਘ ਬੁਰਜ,ਕੁਲਵਿੰਦਰ ਸਿੰਘ ਏ ਐਸ ਆਈ,ਅਤੇ ਸਮੇਤ ਹੋਰ ਕਈ ਸਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਸਵ:ਦੇਵ ਥਰੀਕੇ ਵਾਲਾ ਆਪਣੇ ਸਾਫ ਸੁਥਰੇ ਗੀਤਾਂ ਦੇ ਨਾਲ ਲੰਮਾਂ ਸਮਾਂ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ । ਓਹਨਾਂ ਦੇ ਗੀਤ ਚਿਰਾਂ ਤੀਕ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਜਾਣਗੇ ।
1039500cookie-checkਪ੍ਰਸਿੱਧ ਗੀਤਕਾਰ ਸਵ:ਦੇਵ ਥਰੀਕੇ ਵਾਲਾ ਜੀ ਦੇ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਸੰਗੀਤ ਜਗਤ ਵਿਚ ਸੋਗ ਦੀ ਲਹਿਰ