December 22, 2024

Loading

ਚੜ੍ਹਤ ਪੰਜਾਬ ਦੀ

 

ਲੁਧਿਆਣਾ, 2 ਨਵੰਬਰ, (ਸਤ ਪਾਲ ਸੋਨੀ ): ਅੱਜ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਡਰਾਈਵਰ ਅਤੇ ਕਰਮਚਾਰੀ ਯੂਨੀਅਨ ਅਤੇ ਮਿਉਂਸਪਲ ਸੰਘਰਸ਼ ਕਮੇਟੀ ਵੱਲੋਂ ਮਾਤਾ ਰਾਣੀ ਚੌਂਕ ਮੇਨ ਦਫ਼ਤਰ ਵਿਖੇ 6ਵੇਂ ਵਿਸ਼ਾਲ ਲੰਗਰ ਸਰਪ੍ਰਸਤ ਪ੍ਰੇਮਜੀਤ ਸਿੰਘ ਗੋਲੂ, ਚੇਅਰਮੈਨ ਪਿ੍ਤਪਾਲ ਸਿੰਘ, ਪ੍ਰਧਾਨ ਰਵੀ ਸੋਨੀ, ਅਮਨ ਕੁਮਾਰ, ਜਸਵੰਤ ਸਿੰਘ, ਸਰਦੂਲ ਸਿੰਘ ,ਰਵੀ ਸਭਰਵਾਲ, ਹਰਦੀਪ ਸਿੰਘ, ਕੁਲਵੰਤ ਸਿੰਘ, ਸ਼ੈਂਕੀ ਕੁਲਵੰਤ ਸਿੰਘ, ਕਾਲ਼ਾ ਸਹੋਤਾ, ਅਜੀਤ ਸਿੰਘ, ਰਾਹੁਲ ਸੋਨੀ, ਜੁਝਾਰ ਸਿੰਘ, ਵਿਸ਼ਾਲ ਗੋਗਾ, ਬੰਟੀ, ਗੁਰਪ੍ਰੀਤ ਸਿੰਘ ਸੋਨੂੰ, ਰਾਜ ਕੁਮਾਰ, ਸਮੂਹ ਮੁਲਾਜ਼ਮ ਸਾਥੀਆਂ ਦੇ ਸਹਿਯੋਗ ਨਾਲ ਲਗਾਇਆ ।

ਇਸ ਮੌਕੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਵੀਰ ਸ੍ਰੇਸ਼ਟ ਕਰਮਯੋਗੀ ਅਸ਼ਵਨੀ ਸਹੋਤਾ, ਵੀਰ ਸ੍ਰੇਸ਼ਟ ਲਵ ਦ੍ਰਵਿੜ, ਸੈਕਟਰੀ ਤਜਿੰਦਰ ਸਿੰਘ ਪੰਛੀ, ਦੀਪਕ ਹੰਸ, ਰਜੇਸ਼ ਦੈਤਯਾ, ਅਮਲਾ ਸੁਪਰਡੈਂਟ ਗੋਇਲ ਜੀ, ਐਕਸੀਅਨ ਪਰਸ਼ੋਤਮ ਲਾਲ , SDO ਸੁਖਦੀਪ ਸਿੰਘ, SDO ਸੰਦੀਪ ਸਿੰਘ Jeਮਨਜੀਤ ਸਿੰਘ,Je ਜਤਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਰਜਨੀਸ਼,ਅਕੁੰਸ, ਤਹਿਬਾਜ਼ਾਰੀ ਵਿਭਾਗ ਤੋਂ ਹਰਵਿੰਦਰ ਮੱਟੂ, ਲਖਵੀਰ ਸਿੰਘ,ਸੁਜੀਤ ਕੁਮਾਰ,ਅਜੈ ਸ਼ਾਮਲ ਹੋਏ ।ਉਨ੍ਹਾਂ ਪਤਵੰਤੇ ਸਜਣਾਂ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੇ ਡਰਾਈਵਰ ਅਤੇ ਕਰਮਚਾਰੀ ਯੂਨੀਅਨ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ
89330cookie-checkਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ 6ਵਾਂ ਵਿਸ਼ਾਲ ਲੰਗਰ ਲਗਾਇਆ
error: Content is protected !!