ਕੋਰੋਨਾ ਪੀਡ਼ਿਤ ਲੁਧਿਆਣਾ ਦੇ ਪਿੰਡ ਮਾਣੂੰਕੇ ਦੇ ਰਹਿਣ ਵਾਲੇ 56 ਸਾਲਾ ਸ਼ਖ਼ਸ ਨੇ ਤੋੜਿਆ ਦਮ

Loading

ਲੁਧਿਆਣਾ, 9 ਮਈ ( ਸਤਪਾਲ ਸੋਨੀ ) : ਪੰਜਾਬ ਕੋਰੋਨਾ ਨਾਲ ਮੌਤਾਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਰਿਹਾ ਜਿਸ ਨਾਲ ਪੰਜਾਬ ਮੌਤਾਂ ਦਾ ਅੰਕੜਾ 30 ਤਕ ਪਹੁੰਚ ਗਿਆ ਹੈ ਇਹ ਲੁਧਿਆਣਾ ਜ਼ਿਲੇ ਦੀ 6ਵੀਂ ਮੌਤ ਹੈ ਜਾਣਕਾਰੀ ਅਨੁਸਾਰ ਪਿੰਡ ਮਾਣੂੰਕੇ ਦੇ ਰਹਿਣ ਵਾਲੇ 56 ਸਾਲਾ ਗੁਰਜੰਟ ਸਿੰਘ ਪੁੱਤਰ ਸਰਦਾਰਾ ਸਿੰਘ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ 30 ਅਪ੍ਰੈਲ ਨੂੰ ਵਾਪਸ ਆਇਆ ਸੀ ਕੋਰੋਨਾ ਦੇ ਲੱਛਣ ਪਾਏ ਜਾਣ ਉਪਰੰਤ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਕੋਵਿਡ-19 ਵਾਰਡ ਦਾਖਲ ਕਰ ਲਿਆ ਸੀ ਅੱਜ ਸਵੇਰੇ ਸਾਢੇ ਛੇ ਵਜੇ ਉਸ ਦੀ ਮੌਤ ਹੋ ਗਈ ਹੈ

58430cookie-checkਕੋਰੋਨਾ ਪੀਡ਼ਿਤ ਲੁਧਿਆਣਾ ਦੇ ਪਿੰਡ ਮਾਣੂੰਕੇ ਦੇ ਰਹਿਣ ਵਾਲੇ 56 ਸਾਲਾ ਸ਼ਖ਼ਸ ਨੇ ਤੋੜਿਆ ਦਮ
error: Content is protected !!