March 3, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ( ਦਵਿੰਦਰ ਸਿੰਘ) : ਅੱਜ ਭਾਜਪਾ ਯੁਵਾ ਮੋਰਚਾ ਲੁਧਿਆਣਾ ਦੇਹਾਤੀ ਦੇ ਅਧੀਨ ਜਮਾਲਪੁਰ ਮੰਡਲ ਵਿੱਖੇ ਭਾਜਪਾ ਯੁਵਾ ਮੋਰਚਾ ਜਮਾਲਪੁਰ ਮੰਡਲ ਦੇ ਪ੍ਰਧਾਨ ਵਿਕਾਸ ਜਮਾਲਪੁਰ ਦੀ ਅਗੁਵਾਈ ਹੇਠ ਸ਼ਹੀਦ ਸਰਦਾਰ ਅਵਤਾਰ ਸਿੰਘ ਮੁੰਡੀ ਜੀ ਵਾਸੀ ਪਿੰਡ ਮੁੰਡਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਅਵਤਾਰ ਸਿੰਘ ਜੀ ਨੇ 1962 ਭਾਰਤ ਚੀਨ ਯੁੱਧ ਵਿੱਚ ਅਹਿਮ ਯੋਗਦਾਨ ਅਦਾ  ਸੀ।
115570cookie-check1962 ਭਾਰਤ ਚੀਨ ਯੁੱਧ ਵਿੱਚ ਅਹਿਮ ਯੋਗਦਾਨ ਅਦਾ ਕਰਨ ਵਾਲੇ ਸ਼ਹੀਦ ਸਰਦਾਰ ਅਵਤਾਰ ਸਿੰਘ ਮੁੰਡੀ ਜੀ ਵਾਸੀ ਪਿੰਡ ਮੁੰਡਿਆਂ ਨੂੰ ਦਿੱਤੀ ਸ਼ਰਧਾਂਜਲੀ
error: Content is protected !!