April 18, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 24 ਸਤੰਬਰ(ਪ੍ਰਦੀਪ ਸ਼ਰਮਾ): 66 ਕੇ.ਵੀ ਰਾਮਪੁਰਾ ਗਰਿੱਡ ਤੋਂ ਚੱਲਦੇ 11 ਕੇ.ਵੀ ਰੇਲਵੇ ਤੇ ਟਾਊਨ ਫੀਡਰ ਦੀ ਬਿਜਲੀ ਸਪਲਾਈ 25 ਸਤੰਬਰ (ਅੱਜ) ਨੂੰ ਦੁਪਹਿਰ 11 ਤੋਂ 7 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਪਟਿਆਲਾ ਮੰਡੀ ਦੇ ਰੇਲਵੇ ਰੋਡ, ਗਾਂਧੀਨਗਰ, ਅਗਰਸੈਨ ਕਲੋਨੀ, ਭਾਰਤੀਆ ਮਾਡਲ ਸਕੂਲ ਰੋਡ, ਬੱਸ ਅੱਡਾ ਰੋਡ, ਨਿਊ ਭਗਤ ਸਿੰਘ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
 
83770cookie-checkਅੱਜ ਬਿਜਲੀ ਬੰਦ ਰਹੇਗੀ 
error: Content is protected !!