March 28, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ 12 ਮਈ (ਸਤ ਪਾਲ ਸੋਨੀ ) : ਅੱਜ 13.05.21 ਦਿਨ ਵੀਰਵਾਰ 11ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਧਿਆਨ ਸਿੰਘ ਕੰਪਲੈਕਸ ਦਾ ਏਰੀਆ, ਲਾਜਪਤ ਨਗਰ, ਅਸ਼ੋਕ ਨਗਰ,ਬੱਸ ਸਟੈਂਡ ਦਾ ਏਰੀਆ, ਫਿਰੋਜਪੁਰ ਰੋਡ, ਭਾਈ ਵਾਲਾ ਚੌਕ, ਕ੍ਰਿਸ਼ਨਾ ਨਗਰ, ਨਾਗਪਾਲ ਰਿਜੇਂਸੀ,ਸਰਕਟ ਹਾਊਸ,ਮਾਧੋਕ ਕੰਪਲੈਕਸ ਅਤੇ ਟੈਲੀਫੋਨ ਅਕਸਚੇਂਜ ਦੇ ਇਲਾਕੇ ਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵੱਜੇ ਤੱਕ ਬੰਦ ਰਹੇਗੀ।

67630cookie-checkਅੱਜ ਬਿਜਲੀ ਬੰਦ ਰਹੇਗੀ
error: Content is protected !!