December 21, 2024

Loading

ਚੜ੍ਹਤ ਪੰਜਾਬ ਦੀ

 ਰਾਮਪੁਰਾ ਫੂਲ, 16 ਸਤੰਬਰ ,(ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਨੇ ਕਸਬਾ ਫੂਲ ਵਿਖੇ  ਕਾਲਾ ਚਹਿਲ ਫੂਲ  ਦੇ ਘਰ ਵਿਖੇ ਨੌਜਵਾਨਾ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਭਵਿੱਖ ਦੀਆ ਯੋਜਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦਸਿਆ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੌਕੇ  ਹੋਰਨਾਂ ਤੋਂ ਇਲਾਵਾ ਰੂਬੀ ਫੂਲ ਸਰਕਲ ਇੰਚਾਰਜ, ਸਰਬਾ ਬਰਾੜ, ਬੋਬੀ ਫੂਲ, ਸੀਰਾ ਮੱਲੂਆਣਾ ਅਤੇ ਫੂਲ ਦੇ ਨੌਜਵਾਨ ਜਿਨ੍ਹਾਂ ਵਿੱਚ ਸ਼ਿਵਜੋਤ ਸ਼ਰਮਾ, ਬੇਅੰਤ ਸਿੰਘ, ਵਿੱਕੀ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਕੁਮਾਰ, ਰਾਜਵਿੰਦਰ ਸਿੰਘ, ਪ੍ਰਿੰਸ ਸਿੰਘ, ਰਾਣਾ ਸਿੰਘ, ਵਿੱਕੀ ਸਿੰਘ, ਲਾਭ ਸਿੰਘ, ਜੋਗਿੰਦਰ ਸਿੰਘ, ਗੁਰਜੀਤ ਸਿੰਘ, ਸਰਵਜੀਤ ਸਿੰਘ, ਸੰਦੀਪ ਸਿੰਘ, ਪਰਗਟ ਸਿੰਘ, ਹਰਮਨ ਸਿੰਘ, ਨਿਰਮਲ ਸਿੰਘ, ਬੱਬੂ ਸਿੰਘ, ਸ਼ੰਕਰ ਸਿੰਘ, ਹਰਪ੍ਰੀਤ ਸਿੰਘ, ਬੱਬੂ ਸਿੰਘ ਅਜੀਤ ਸਿੰਘ, ਗੁਰਦੀਪ ਸਿੰਘ ਕਾਲਾ, ਬੋਬੀ ਸਿੰਘ, ਸੰਦੀਪ ਸਿੰਘ ਅਤੇ ਸਮੂਹ ਵਲੰਟੀਅਰ ਆਦਿ ਹਾਜਰ ਸਨ।

82840cookie-checkਕਸਬਾ ਫੂਲ ਵਿਖੇ ਆਪ ਦੀ ਇਕੱਤਰਤਾ ਹੋਈ ਨੌਜਵਾਨਾਂ ਨੂੰ ਚੋਣਾਂ ਦੀ ਉਤਸੁਕਤਾ ਨਾਲ ਉਡੀਕ
error: Content is protected !!