Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 21, 2025

Loading

ਚੜ੍ਹਤ ਪੰਜਾਬ ਦੀ

 ਲੁਧਿਆਣਾ, 14 ਫਰਵਰੀ ,( ਸਤ ਪਾਲ ਸੋਨੀ ) : ਨਦਰ ਪ੍ਰੋਡਕਸ਼ਨ ਵੱਲੋਂ ਲੁਧਿਆਣਾ ਦੇ ਮਲਹਾਰ ਰੋਡ ਤੇ ਪਾਪਾ ਵਿਸਕੀ ਵਿਖੇ ਔਰਤਾਂ ਨੇ ਵੇਲਨਟਾਈਨ ਡੇ ਮਨਾਇਆ ਇਸ ਮੌਕੇ ਔਰਤਾਂ ਨੇ ਲਾਲ ਅਤੇ ਕਾਲੀ ਡਰੈੱਸ ਪਾ ਕੇ ਹਿਸਾ ਲਿਆ ਇਸ ਮੌਕੇ ਤੇ ਡਿ ਜੇ ਤੇ ਬਾਲੀਵੁੱਡ ਗਾਣੇ ਤੇ ਸਾਰਿਆ ਔਰਤਾਂ ਨੇ ਖੂਬ ਡਾਂਸ ਕੀਤਾ ਸੋਨੀਆ ਓਬਰਾਏ, ਨੀਲਾਮ, ਗਗਨਦੀਪ, ਦੀਪਿਕਾ, ਸੋਨੀਆ ਸ਼ਰਮਾ, ਸੁਮਨ ਵਰਮਾ ਨੇ ਦੱਸਿਆ ਕਿ ਪਹਿਲੇ ਤੰਬੋਲਾ ਗਮੇਸ ਖੇੜੀਆਂ  ਫਿਰ ਇਕ ਦੂਜੇ ਨੂੰ ਗੁਲਾਬ ਦਾ ਫੁੱਲ ਦੇ ਕੇ ਸੈਲਫੀ ਕੀਤੀ।

ਜਸਮੀਤ ਨੇ ਦੱਸਿਆ ਕਿ ਸਾਰੀਆਂ ਔਰਤਾਂ ਨੇ ਖੂਬ ਡਾਂਸ ਕੀਤਾ। ਇਸ ਅਵਸਰ ਤੇ ਸ਼ੈਲੀ ਨੇ ਕਿਹਾ ਕਿ ਨਦਰ ਪ੍ਰੋਡਕਸ਼ਨ ਵਲੋ ਹਰ  ਤੀਉਹਾਰ ਨੁੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

64950cookie-checkਨਦਰ ਪ੍ਰੋਡਕਸ਼ਨ ਵੱਲੋਂ ਵੇਲਨਟਾਈਨ ਡੇ ਮਨਾਇਆ
error: Content is protected !!