December 23, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ,(ਸਤ ਪਾਲ ਸੋਨੀ ) : ਅੱਜ 20/09/22 ਦਿਨ ਮੰਗਲਵਾਰ 11 ਕੇਵੀ ਫੀਡਰ ਲੁਧਿਆਣਾ ਦੇ ਬਿਜਲੀ ਹੇਠ ਲਿਖੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਾਬਾ ਨੰਦ ਸਿੰਘ ਨਗਰ, ਜੀਵਨਪ੍ਰੀਤ ਨਗਰ, ਪੀ.ਸੀ.ਟੀ.ਈ. ਕਾਲਜ, ਸੱਚਾ ਸੌਦਾ ਮਾਰਕੀਟ, ਫ਼ਿਰੋਜ਼ਪੁਰ ਰੋਡ, ਆਲੇ-ਦੁਆਲੇ ਦਾ ਇਲਾਕਾ ਬੱਦੋਵਾਲ ਛਾਉਣੀ।
*ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜੀਐਨਈ ਕਾਲਜ, ਆਈ.ਟੀ.ਆਈ., ਮੈਰਾਡੋ ਕਲੋਨੀ, ਨਨਕਾਣਾ ਸਕੂਲ, ਤਹਿਸੀਲ ਕੈਂਪਸ।
*ਸਵੇਰੇ 10:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸੇਖੇਵਾਲ ਰੋਡ, ਸਰਵਾਨੰਦ ਕਲੋਨੀ, ਜਗਦੀਪ ਨਗਰ, ਕੁਝ ਹਿਸੇ ਨਿਊ ਸ਼ਿਵਪੁਰੀ,ਪ੍ਰੀਤਮਪੁਰੀ ਗਲੀ ਨੰ: 4 ਅਤੇ ਗਲੀ ਨੰ.5, ਗੁਰੂ ਨਾਨਕ ਦੇਵ ਨਗਰ ਗਲੀ ਨੰ: 1 ਤੋਂ 8, ਨਿਊ ਆਤਮ ਨਗਰ, ਸੁੰਦਰ ਨਗਰ ਗਲੀ ਨੰ: 1, 2 ਅਤੇ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹਰਗੋਬਿੰਦ ਨਗਰ ਸੇਂਟ ਨੰਬਰ 1 ਤੋਂ 6, ਚੰਡੀਗੜ੍ਹ ਰੋਡ, ਟਰਾਂਸਪੋਰਟ ਨਗਰ, ਬੇਅੰਤਪੁਰਾ, ਇੰਦਰਾ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।
#For any kind of News and advertisment contact us on 980-345-0601 
128460cookie-checkਅੱਜ 20/09/22 ਦਿਨ ਮੰਗਲਵਾਰ 11 ਕੇਵੀ ਫੀਡਰ ਲੁਧਿਆਣਾ ਦੀ ਬਿਜਲੀ ਬੰਦ ਰਹੇਗੀ
error: Content is protected !!