Categories ELECTRICITY NEWSINFOMATION NEWSPunjabi News

ਅੱਜ 14/11/22 ਦਿਨ ਸੋਮਵਾਰ ਹੇਠ ਲਿਖੇ ਇਲਾਕਿਆਂ ਵਿੱਚ ਮੁਰੰਮਤ ਲਈ ਬਿਜਲੀ ਬੰਦ ਰਹੇਗੀ

Loading

ਚੜ੍ਹਤ ਪੰਜਾਬ ਦੀ
ਲੁਧਿਆਣਾ (ਸਤ ਪਾਲ ਸੋਨੀ ): ਅੱਜ 14/11/22 ਦਿਨ ਸੋਮਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਰਣੀਆ, ਸੰਗੋਵਾਲ, ਜਸਪਾਲ ਬਾਂਗੜ,ਡੈਲਟਾ ਸਿਟੀ, ਪਾਮ ਐਨਕਲੇਵ।
*ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬਸੰਤ ਵਿਹਾਰ, ਪੰਜਾਬੀ ਬਾਗ, ਉਰਵਾਨ ਵਿਹਾਰ, ਕਰਤਾਰ ਚੌਂਕ ਨੇੜੇ ਇਲਾਕਾ, ਗੁਰੂ ਗਿਆਨ ਵਿਹਾਰ ਦਾ ਕੁਝ ਹਿੱਸਾ।
*ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੁਰਗਾਪੁਰੀ ਗਲੀ ਨੰ: 3, 7, 8,9 22 ਫੁੱਟਾ ਰੋਡ,ਦੁਰਗਾਪੁਰੀ ਮੰਦਿਰ ਵਾਲੀ ਗਲੀ. ਕੁਝ ਏਰੀਆ, ਬਾਵਾ ਕਲੋਨੀ, ਤੂਰ ਦੀ ਕੋਠੀ ਰਾਜਿੰਦਰਾ ਸਕੂਲ, ਚਿੱਟਾ ਮੰਦਰ ।
*ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਭਾਮੀਆਂ, ਨੇੜੇ 3 ਕੋਠੀਆਂ, ਦਿਵਿਆ ਕਲੋਨੀ, ਸੁਰਜੀਤ ਕਲੋਨੀ,ਜੀਟੀਬੀ ਨਗਰ ਕਲੋਨੀ, ਰਾਮਨਗਰ ਭਾਮੀਆ ਕਲਾਂ, ਗਰੀਨ ਸਿਟੀ, ਗਾਰਡਨ ਸਿਟੀ, ਜੈਨ ਐਨਕਲੇਵ ਅਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਭਾਮੀਆਂ, ਜੈ ਗਣੇਸ਼ (ਕੈਟ. 4), ਬਾਲਾਜੀ ਪ੍ਰੋਸੈਸਰ, ਤਾਜਪੁਰ, ਜਵੰਦ ਐਂਡ ਸੰਨਜ਼ (ਕੈਟ.– 4) ਆਦਿ ਵਿੱਚ ਬਿਜਲੀ ਬੰਦ ਰਹੇਗੀ।
#For any kind of News and advertisment contact us on 9803 -450-601 
133610cookie-checkਅੱਜ 14/11/22 ਦਿਨ ਸੋਮਵਾਰ ਹੇਠ ਲਿਖੇ ਇਲਾਕਿਆਂ ਵਿੱਚ ਮੁਰੰਮਤ ਲਈ ਬਿਜਲੀ ਬੰਦ ਰਹੇਗੀ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)