December 22, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ,(ਸਤ ਪਾਲ ਸੋਨੀ) – ਅੱਜ 09/09/22 ਦਿਨ ਸ਼ੁੱਕਰਵਾਰ ਨੂੰ ਜ਼ਰੂਰੀ ਮੁਰੰਮਤ ਲਈ 11 ਕੇਵੀ ਫੀਡਰਲੁਧਿਆਣਾ ਦੀ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਤਾਰ ਐਵੀਨਿਊ, ਹਕੀਕਤ ਨਗਰ, ਰਣਜੋਧ ਪਾਰਕ, ​​ਪਵਿਤਰ ਨਗਰ, ਵਾਲੀਆ ਕਲੋਨੀ, ਗੋਗੀ ਮਾਰਕੀਟ।
*ਸਵੇਰੇ 11 ਵਜੇ ਤੋਂ ਦੁਪਹਿਰ 12:30 ਵਜੇ ਤੱਕ ਗ੍ਰੈਂਡ ਵਾਕ, ਏਕੇਐਮ , ਰਾਜਗੁਰੂ ਨਗਰ, ਮੈਗਨੇਟ ਰੋਡ, MES-2,ਹਾਊਸਿੰਗ ਬੋਰਡ, ਇਸ਼ਮੀਤ ਅਕੈਡਮੀ, ਏ ਬੀ ਮੋਸ਼ਨ।
*ਸਵੇਰੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਨਿਊ ਕੁੰਦਨਪੁਰੀ, ਨਿਊ ਉਪਕਾਰ ਨਗਰ, ਸ਼ਾਹੀ ਮੁਹੱਲਾ, ਉਪਕਾਰ ਨਗਰ ਪੁਲੀ।
*ਦੁਪਹਿਰ 12:30 ਵਜੇ ਤੋਂ ਦੁਪਹਿਰ 2 ਵਜੇ ਤੱਕ MES-1, ਗਲਾਡਾ, ਮਹਾਵੀਰ ਨਗਰ, ਫਿਰੋਜ਼ਪੁਰ ਰੋਡ, ਭਗਤ ਨਾਮਦੇਵ ਕਲੋਨੀ,ਅਮਨ ਪਾਰਕ, ​​ਜਗਜੀਤ ਨਗਰ, ਸ਼ੀਤਲਾ ਮੰਦਰ, ਲੋਧੀ ਕਲੱਬ ਦੀ ਬਿਜਲੀ ਬੰਦ ਰਹੇਗੀ।
#For any kind of News and advertisment contact us on 980-345-0601
127450cookie-checkਅੱਜ 09/09/22 ਦਿਨ ਸ਼ੁੱਕਰਵਾਰ ਨੂੰ ਜ਼ਰੂਰੀ ਮੁਰੰਮਤ ਲਈ ਹੇਠਲੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ
error: Content is protected !!