Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 2, 2025 6:15:13 PM

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11ਅਕਤੂਬਰ , (ਪ੍ਰਦੀਪ ਸ਼ਰਮਾ): ਪਿਛਲੇ ਦਿਨੀ ਜੰਮੂ-ਕਸ਼ਮੀਰ ਵਿਖੇ ਮਾਰੇ ਗਏ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇੱਕ ਸਿੱਖ ਪਿੰਸੀਪਲ ਸੁਪਿੰਦਰ ਕੌਰ ਤੇ ਹਿੰਦੂ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਵਿਧਾਨ ਸਭਾ ਹਲਕਾ ਦੇ ਮੁੱਖ ਆਪ ਆਗੂ ਤੇ ਹਲਕਾ ਇੰਚਾਰਜ  ਬਲਕਾਰ ਸਿੰਘ ਸਿੱਧੂ  ਦੀ ਅਗਵਾਈ ਵਿੱਚ ਰਾਮਪੁਰਾ ਸ਼ਹਿਰ ਵਿਖੇ ਕੈਂਡਲ ਮਾਰਚ ਕੱਢਿਆ ਗਿਆ ਜਿਸ ਨੂੰ ਸਹਿਰ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ ਤੇ ਵੱਡੀ ਗਿਣਤੀ ਵਿੱਚ ਸਹਿਰ ਵਾਸੀ ਹਾਜਰ ਹੋਏ। ਇਸ ਸਬੰਧੀ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਜਬਰ ਜੁਲਮ ਦਾ ਟਾਕਰਾ ਕਰਨ ਲਈ ਆਮ ਆਦਮੀ ਪਾਰਟੀ ਲੋਕਾ ਦੇ ਨਾਲ ਹੈ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਪ ਆਗੂ ਨੱਛਤਰ ਸਿੰਘ ਸਿੱਧੂ ਸੂਬਾ ਜੋਆਇੰਟ ਸਕੱਤਰ,  ਬੂਟਾ ਸਿੰਘ ਸਾਬਕਾ ਸਰਪੰਚ, ਗੋਰਾ ਲਾਲ ਸਾਬਕਾ ਸਰਪੰਚ, ਤੋਤਾ ਸਿੰਘ ਸਾਬਕਾ ਕੌਸਲਰ, ਦਰਸ਼ਨ ਸਿੰਘ ਸੋਹੀ,ਲਖਵਿੰਦਰ ਸਿੰਘ, ਧਰਮਪਾਲ ਢੱਡਾ, ਨੀਟੂ ਰਾਮਪੁਰਾ, ਨਰੇਸ਼ ਕੁਮਾਰ(ਵਪਾਰ ਮੰਡਲ), ਲੱਕੀ ਬਾਹੀਆ, ਮਨੀ ਬਾਹੀਆ, ਦਰਸ਼ਨ ਸਿੰਘ ਸੋਹੀ, ਸਿਕੰਦਰ ਸਿੰਘ ਸੋਹੀ, ਗੁਰਦੀਪ ਸਿੰਘ ਬੱਗਾ, ਹਰਦੀਪ ਸਿੰਘ, ਨਤੀਸ਼ ਕੁਮਾਰ, ਕਰਮਜੀਤ ਸਿੰਘ, ਟੋਨੀ ਰਾਮਪੁਰਾ, ਰਾਜਵੀਰ ਸਿੰਘ, ਸੋਨੀ ਕੋਠਾ ਗੁਰੂ, ਵੀਰ ਸਿੰਘ, ਗੁਰਜੰਟ ਸਿੰਘ, ਦਨੇਸ਼ ਮਹਿਤਾ, ਸੁਰਿੰਦਰ, ਰਾਜਵਿੰਦਰ ਸਿੰਘ, ਬੂਟਾ ਸਿੰਘ ਸਰਪੰਚ, ਰੀਸ਼ੁ ਜੇਠੀ, ਨੀਸ਼ੁ ਜੇਠੀ, ਡਾ ਸੁਖਚੈਨ, ਦੀਪਕ ਫੂਲ, ਗੁਰਦਾਸ ਜਟਾਣਾ, ਰਾਜੂ ਜਟਾਣਾ, ਲੱਕੀ ਬਾਹੀਆ, ਈਸ਼ੂ ਜੇਠੀ, ਸੁਖਵੀਰ ਮਹਿਰਾਜ, ਸੀਰਾ ਮੱਲੂਆਣਾ, ਮਨਦੀਪ ਸਿੰਘ, ਜਗਦੇਵ ਸਿੰਘ, ਪਾਇਲਟ, ਠੇਕੇਦਾਰ ਰਣਧੀਰ ਸਿੰਘ, ਸੁਖਵੰਤ ਸਿੰਘ, ਗੁਰਸੇਵਕ ਸਿੰਘ ਢਪਾਲੀ, ਗੁਰਚਰਨ ਸਿੰਘ ਫੌਜੀ, ਜਗਰੂਪ ਸਿੰਘ ਰਾਹੀ, ਬੱਬੀ ਸਿੰਘ, ਜਸਵੰਤ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਢਪਾਲੀ, ਨਿਰਮਲ ਸਿੰਘ, ਜਸਵਿੰਦਰ ਸਿੰਘ, ਦਲਵੀਰ ਸਿੰਘ, ਕੇਵਲ ਸਿੰਘ, ਪਰਗਟ ਸਿੰਘ, ਹਰਮੀਤ ਸਿੰਘ, ਜੀਤ ਸਿੰਘ ਮਹਿਰਾਜ, ਹਰਦੇਵ ਸਿੰਘ, ਜਗਤਾਰ ਸਿੰਘ ਬਿੰਦਰ ਸਿੰਘ, ਬਖਸ਼ੀਸ਼ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਰਾਮਪੁਰਾ, ਜਸਵੀਰ ਕਾਲਾ, ਦਲਵੀਰ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ, ਜਗਦੇਵ ਸਿੰਘ, ਮਨਦੀਪ ਸਿੰਘ, ਮਨੀ ਆਦਿ ਹਾਜਰ ਸਨ
86260cookie-checkਭਾਈਚਾਰਕ ਸਾਂਝ ਮਜਬੂਤ ਕਰਨ ਲਈ ਆਮ ਆਦਮੀ ਪਾਰਟੀ ਦਾ ਸਾਥ ਦਿਓ : ਬਲਕਾਰ ਸਿੱਧੂ
error: Content is protected !!