December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਗਤਾ ਭਾਈਕਾ, 19 ਜਨਵਰੀ (ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਵਿਖੇ ਪਿੰਡ ਹਮੀਰਗੜ੍ਹ ਦੇ 50 ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਏ ਇਕੱਠ ਵਿੱਚ ਪਿੰਡ ਹਮੀਰਗੜ੍ਹ ਦੇ ਟਕਸਾਲੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬਿੰਦਾ,ਚਮਕੌਰ ਸਿੰਘ, ਪ੍ਰਗਟ ਸਿੰਘ,ਜੱਗਾ ਸਿੰਘ, ਹਰਮੇਲ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਤਕਰੀਬਨ 50 ਪਰਿਵਾਰਾ ਨੇ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕੀਤੀ ਪਾਰਟੀ ‘ਚ ਸਾਮਲ ਹੋਣ ਵਾਲਿਆ ਨੂੰ  ਬਲਕਾਰ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਜੀ ਆਇਆ ਕਿਹਾ। ਆਪ ਵਿਚ ਸਾਮਲ ਹੋਣ ਵਾਲਿਆ ਵਿੱਚ ਡਾਂ.ਬੂਟਾ ਸਿੰਘ , ਚਰਣਜੀਤ ਸਿੰਘ , ਅਜੈਬ ਸਿੰਘ , ਹਰਨੇਕ ਸਿੰਘ , ਗੁਰਮੇਲ ਸਿੰਘ, ਤੇਜਾ ਸਿੰਘ , ਨੱਥਾ ਸਿੰਘ ਖਾਲਸਾ , ਕਮਲਜੀਤ ਸਿੰਘ , ਚਮਕੌਰ  ਸਿੰਘ , ਬਲਵਿੰਦਰ ਸਿੰਘ ਫੌਜੀ  ,  ਗੁਰਮੀਤ ਸਿੰਘ ,  ਮਿਸਤਰੀ ਹਾਜ਼ਰ ਸਨ।
101210cookie-checkਘਰ ਘਰ ਵਿੱਚੋ ਆਈ ਆਵਾਜ਼, ਸਾਰਾ ਪਿੰਡ ਬਲਕਾਰ ਸਿੱਧੂ ਨਾਲ
error: Content is protected !!