ਭਲਕੇ ਬਿਜਲੀ ਬੰਦ ਰਹੇਗੀ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,23 ਮਾਰਚ, (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਰਾਮਪੁਰਾ ਗਰਿੱਡ ਤੋਂ ਚੱਲਦੇ 11 ਕੇ.ਵੀ ਸਮੂਹ ਫੀਡਰਾ ਦੀ ਬਿਜਲੀ ਸਪਲਾਈ 25 ਮਾਰਚ (ਭਲਕੇ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਸਲਾਨਾ ਮੁਰੰਮਤ ਕਰਨ ਦੇ ਸੰਬੰਧ ਵਿਚ ਹੈ।  ਇਸ ਨਾਲ ਪਟਿਆਲਾ ਮੰਡੀ, ਨਾਭਾ ਮੰਡੀ ਦਾ ਕੁੱਝ ਹਿੱਸਾ, ਬਰਨਾਲਾ ਬਠਿੰਡਾ ਰੋਡ, ਰਾਮਪੁਰਾ ਪਿੰਡ, ਸਟੈਲਕੋ, ਮੌੜ ਰੋਡ, ਕੋਟੜਾ ਕੌੜਿਆ ਵਾਲਾ, ਲਹਿਰਾ ਧੂਰਕੋਟ, ਲਹਿਰਾ ਸੌਂਧਾ, ਲਹਿਰਾ ਮਹੁੱਬਤ ਆਦਿ ਖੇਤਰ ਪ੍ਰਭਾਵਿਤ ਹੋਣਗੇ।
111110cookie-checkਭਲਕੇ ਬਿਜਲੀ ਬੰਦ ਰਹੇਗੀ
error: Content is protected !!