
14 total views , 1 views today
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 21 ਅਪ੍ਰੈਲ, (ਪ੍ਰਦੀਪ ਸ਼ਰਮਾ): 66 ਕੇ.ਵੀ ਰਾਮਪੁਰਾ ਗਰਿੱਡ ਤੋਂ ਚੱਲਦੇ 11 ਕੇ.ਵੀ ਟਾਊਨ ਫੀਡਰ, ਰੇਲਵੇ ਰੋਡ, ਫੈਕਟਰੀ ਰੋਡ, ਕੋਲਡ ਸਟੋਰ, ਸੀਵਰੇਜ ਪਲਾਂਟ, ਕੋਟੜਾ, ਲਹਿਰਾ ਸੌਂਧਾ, ਲਹਿਰਾ ਮਹੱਬਤ, ਲਾਲ ਸਿੰਘ ਬਸਤੀ, ਫੂਲ, ਸਟੈਲਕੋ, ਇੰਡਸਟਰੀ ਫੀਡਰ ਦੀ ਬਿਜਲੀ ਸਪਲਾਈ 22 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਦੁਪਿਹਰ 2 ਵਜੇ ਤੱਕ ਬੰਦ ਰਹੇਗੀ।
ਸਹਾਇਕ ਕਾਰਜਕਾਰੀ ਇੰਜੀਨੀਅਰ ਪ੍ਰਵੀਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਮੁਰੰਮਤ ਕਰਨ ਦੇ ਸੰਬੰਧ ਵਿਚ ਹੈ। ਇਸ ਨਾਲ ਬਠਿੰਡਾ-ਬਰਨਾਲਾ ਰੋਡ, ਮਾੜੀ ਰੋਡ, ਬਾਈਪਾਸ, ਭਾਰਤੀਆਂ ਮਾਡਲ ਸਕੂਲ ਰੋਡ, ਮੌੜ ਰੋੜ, ਬੈਕਸਾਇਡ ਡਾ. ਉਜਾਗਰ ਸਿੰਘ, ਲਹਿਰਾ ਸੌਧਾ, ਲਹਿਰਾ ਮਹੁੱਬਤ ਤੇ ਕੋਟੜਾ ਕੌੜਿਆ ਵਾਲਾ ਆਦਿ ਖੇਤਰ ਪ੍ਰਭਾਵਿਤ ਹੋਣਗੇ।
1154810cookie-check22 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਦੁਪਿਹਰ 2 ਵਜੇ ਤੱਕ ਬਿਜਲੀ ਬੰਦ ਰਹੇਗੀ