ਭਗੌੜਿਆਂ ਨੂੰ ਫੜਨ ਲਈ ਮੁਹਿੰਮ ਜਾਰੀ ਹੈ  

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ):ਦਿਲਬਾਗ ਸਿੰਘ ਸਹਾਇਕ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਇੰਚਾਰਜ ਪੀ.ਓ ਸਟਾਫ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਜੇਰ ਧਾਰਾ 299 ਜ: ਫ:ਦਾ ਇਕ  ਭਗੌੜੇ ਨੂੰ ਮੁਕੱਦਮਾ ਨੰਬਰ 302/2020 ਅਧੀਨ ਧਾਰਾ 379ਬੀ(2)/34ਭ.ਦ ਥਾਨਾ ਸਲੇਮ ਟਾਬਰੀ ,ਲੁਧਿਆਣਾ ਵਿੱਚ ਮਾਨਯੋਗ ਅਦਾਲਤ ਸ਼੍ੀ ਤਨਿਸ਼ਯ ਗੋਇਲ ਜੇ. ਐਮ. ਆਈ .ਸੀ ,ਲੁਧਿਆਣਾ ਵਲੋਂ ਮਿਤੀ 13.10.2021ਨੂੰ ਪੀ.ਓ ਕਰਾਰ ਕੀਤੇ ਦੋਸ਼ੀ ਰਾਹੁਲ ਕੁਮਾਰ ਪੁੱਤਰ ਮੋਹਣ ਯਾਦਵ ਵਾਸੀ ਪਿੰਡ ਜਗਤਪੁਰ,ਫਿਲੌਰ,ਜਲੰਧਰ ਨੂੰ ਗਿ੍ਫਤਾਰ ਕੀਤਾ ਹੈ । ਦੋਸ਼ੀ ਭਗੌੜੇ ਨੂੰ ਅਗਲੀ ਕਾਰਵਾਈ ਲਈ  ਥਾਨਾ ਸਲੇਮ ਟਾਬਰੀ ,ਲੁਧਿਆਣਾ ਦੇ ਹਵਾਲੇ ਕੀਤਾ ਗਿਆ ।
108110cookie-checkਭਗੌੜਿਆਂ ਨੂੰ ਫੜਨ ਲਈ ਮੁਹਿੰਮ ਜਾਰੀ ਹੈ  
error: Content is protected !!