ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11 ਕੇ.ਵੀ ਅਜੀਤ ਰੋਡ ਦੀ ਬਿਜਲੀ ਸਪਲਾਈ 9 ਨਵੰਬਰ (ਅੱਜ) ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਬੈਂਕ ਬਾਜ਼ਾਰ, ਫੈਕਟਰੀ ਰੋਡ, ਰਾਇਲ ਅਸਟੇਟ ਕਲੋਨੀ, ਕਚਹਿਰੀ ਬਾਜ਼ਾਰ, ਗਿੱਲ ਬਾਜ਼ਾਰ, ਸਦਰ ਬਾਜ਼ਾਰ, ਮਨੋਚਾ ਕਲੋਨੀ, ਅਗਰਵਾਲ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
902410cookie-checkਰਾਮਪੁਰਾ ਫੂਲ ‘ਚ 9 ਨਵੰਬਰ(ਅੱਜ) ਬਿਜਲੀ ਬੰਦ ਰਹੇਗੀ