June 17, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,30 ਜੂਨ (ਪ੍ਰਦੀਪ ਸ਼ਰਮਾ): ਰਾਮਪੁਰਾ ਫੂਲ ਦੇ ਨੇੜਲੇ ਪਿੰਡ ਢਪਾਲੀ ਵਿੱਚ ਸਿਮਰਨਜੀਤ ਸਿੰਘ ਮਾਨ ਹੋਣਾਂ ਦੇ ਚੋਣ ਜਿੱਤਣ ਦੀ ਖੁਸ਼ੀ ਵਿਚ ਪਿੰਡ ਵਾਸੀਆਂ ਨੇ ਬੱਠਾ ਪੱਤੀ ਦੀ ਸੱਥ ਵਿੱਚ ਵੱਡਾ ਇਕੱਠ ਕਰਕੇ ਲੱਡੂ ਵੰਡੇ । ਸਮੂਹ ਸੰਗਰੂਰ ਵਾਸੀਆ ਦੀ ਸ਼ਲਾਘਾ ਕੀਤੀ , ਅਤੇ ਸਿਮਰਨਜੀਤ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ,ਅਤੇ ਨਗਰ ਦੀ ਸਮੁੱਚੀ ਇਕਾਈ ਨੇ ਚੜਦੀ ਕਲਾਂ ਚ ਸਰਗਰਮੀਆਂ ਲਈ ਬਚਨ ਦੁਹਰਾਇਆ।
ਇਸ ਸਮੇ ਗੁਰਮੇਲ ਸਿੰਘ ਗੇਲਾ ਫੌਜੀ,ਬਲਜਿੰਦਰ ਸਿੰਘ ਫੌਜੀ,ਮਾਤਾ ਨਸੀਬ ਕੌਰ ਮੈਬਰ ਬਲਾਕ ਸੰਮਤੀ, ਭਾਈ ਮੇਜਰ ਸਿੰਘ, ਲਛਮਣ ਸਿੰਘ ਖ਼ਾਲਸਾ, ਜਥੇ.ਲਾਲ ਸਿੰਘ,ਜਥੇ. ਮੁਖਤਿਆਰ ਸਿੰਘ ,ਧਰਮ ਸਿੰਘ ਐਕਸ ਪੰਚ, ਗੁਰਦੀਪ ਸਿੰਘ, ਨਿਰਮਲ ਸਿੰਘ ,ਕੁਲਦੀਪ ਸਿੰਘ, ਰਾਮ ਸਿੰਘ ਖ਼ਾਲਸੇ ਕੇ,ਜਗਦੇਵ ਸਿੰਘ ਜੱਗਾ ਚੀਫ, ਭਾਈ ਜਸਵੰਤ ਸਿੰਘ ,ਰਵੀ ਸਿੰਘ ,ਪੱਪਾ ਸਿੰਘ ,ਗੁਰਦੀਪ ਸਿੰਘ ,ਦਲ ਖਾਲਸਾ ਦੇ ਭਾਈ ਰਾਮ ਸਿੰਘ ਢਪਾਲੀ ਅਤੇ ਹੋਰ ਪਤਵੰਤੇ ਸੱਜਣ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।
#For any kind of News and advertisement contact us on   980-345-0601
122490cookie-checkਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ‘ਚ ਵੱਡੇ ਲੱਡੂ
error: Content is protected !!