Categories AppreciationLOSS NEWSPunjabi NewsTRIBUTES NEWS

ਸਵ. ਅਵਤਾਰ ਸਿੰਘ ਜਵੰਦਾ ਨੂੰ ਸ. ਰੱਖੜਾ, ਹਰਜੀਤ ਹਰਮਨ, ਜੱਸੀ ਸੋਹੀਆਂਵਾਲਾ ਅਤੇ ਜੱਗੀ ਸਿੰਘ ਸਮੇਤ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

Loading

ਚੜ੍ਹਤ ਪੰਜਾਬ ਦੀ

 

 

ਸਮਾਣਾ 17 ਮਾਰਚ : ਸਵ. ਅਵਤਾਰ ਸਿੰਘ ਜਵੰਦਾ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਸਥਾਨਕ ਨਵੀਂ ਅਗਰਵਾਲ ਗਊਸ਼ਾਲਾ (ਸਮਾਣਾ ਪਟਿਆਲਾ ਰੋਡ) ਵਿਖੇ ਪਾਏ ਗਏ ਜਿੱਥੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਪਰਮਜੀਤ ਸਿੰਘ, ਬੀਬੀ ਬੇਅੰਤ ਕੌਰ ਅਤੇ ਹਰਸਿਮਰਨ ਕੌਰ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਸਵ. ਅਵਤਾਰ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਅੱਜ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਵੱਖ-ਵੱਖ ਬੁਲਾਰਿਆਂ ਨੇ ਸਵ. ਅਵਤਾਰ ਸਿੰਘ ਜਵੰਦਾ ਵਲੋਂ ਸਮਾਜਿਕ ਖੇਤਰ ‘ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਵਿਛੋੜੇ ਪਰਿਵਾਰ, ਸਕੇ ਸਬੰਧੀਆਂ ਅਤੇ ਦੋਸਤਾਂ ਮਿੱਤਰਾਂ ਲਈ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀਂ ਹੋਵੇਗਾ।ਇਸ ਦੌਰਾਨ ਸਵ. ਅਵਤਾਰ ਸਿੰਘ ਜਵੰਦਾ ਦੇ ਸਪੁੱਤਰ ਦਵਿੰਦਰ ਸਿੰਘ, ਹਰਜਿੰਦਰ ਸਿੰਘ ਜਵੰਦਾ ਨਾਮੀ ਪੱਤਰਕਾਰ ਤੇ ਪੋਲੀਵੁੱਡ ਪੋਸਟ ਦੇ ਆਨਰ ਅਤੇ ਉੱਘੇ ਸਮਾਜ ਸੇਵੀ ਲਖਵਿੰਦਰ ਸਿੰਘ ਜਵੰਦਾ ਅਤੇ ਸਮੂਹ ਜਵੰਦਾ ਪਰਿਵਾਰ ਨਾਲ ਦੁੱਖ ਸਾਂਝੇ ਕਰਨ ਵਾਲਿਆਂ ‘ਚ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਪੀ ਏ ਗੁਰਦੇਵ ਟਿਵਾਣਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਦੀ ਸੁੱਚੀ ਟੀਮ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਲੋਕ ਗਾਇਕ ਹਰਜੀਤ ਹਰਮਨ, ਸਾਬਕਾ ਡੀ ਐੱਸ ਪੀ ਨਾਹਰ ਸਿੰਘ, ਸਾਬਕਾ ਡੀ ਐੱਸ ਪੀ ਪਰਮਜੀਤ ਸਿੰਘ, ਨਰਿੰਦਰ ਖੇੜੀਮਾਨੀਆਂ, ਗਾਇਕ ਜੱਗੀ ਸਿੰਘ ਹੀਰਾ ਗਰੁੱਪ ਅਮਰਗੜ੍ਹ, ਅਗਰਵਾਲ ਗਊਸ਼ਾਲਾ ਪ੍ਰਧਾਨ ਅਮਿਤ ਸਿੰਗਲਾ, ਜਥੇਦਾਰ ਜਗਤਾਰ ਸਿੰਘ ਰਾਜਲਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਡਾ. ਮਦਨ ਮਿੱਤਲ, ਸਾਬਕਾ ਪ੍ਰਧਾਨ ਜੀਵਨ ਗਰਗ,ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਅਮਰਜੀਤ ਸਿੰਘ ਪੰਜਰਥ, ਸਮਾਜ ਸੇਵੀ ਬੀ ਕੇ ਗੁਪਤਾ, ਗੋਪਾਲ ਕ੍ਰਿਸ਼ਨ ਗਰਗ, ਠੇਕੇਦਾਰ ਪ੍ਰਮੋਦ ਸਿੰਗਲਾ,ਅਸ਼ੋਕ ਮੋਦਗਿੱਲ, ਜਰਨਲਿਸਟ ਪ੍ਰੈਸ ਕਲੱਬ ਪ੍ਰਧਾਨ ਚਮਕੌਰ ਸਿੰਘ ਮੌਤੀਫਾਰਮ, ਪ੍ਰੈਸ ਕਲੱਬ ਪ੍ਰਧਾਨ ਗੁਰਦੀਪ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਾਦੀਪੁਰ ਪ੍ਰਧਾਨ ਬੂਟਾ ਸਿੰਘ, ਹਰਬੰਸ ਸਿੰਘ ਦਦਹੇੜਾ, ਬਲਕਾਰ ਸਿੰਘ ਗੱਜੂਮਾਜਰਾ, ਸੁਦਰਸ਼ਨ ਮਿੱਤਲ,ਚੇਅਰਮੈਨ ਸੰਜੀਵ ਗਰਗ,ਪ੍ਰਵੀਨ ਸ਼ਰਮਾ,ਕੁਲਵੰਤ ਸਿੰਘ ਪਟਵਾਰੀ, ਕਰਨੈਲ ਸਿੰਘ ਟਰੈਫਿਕ ਇੰਚਾਰਜ, ਡਾ. ਹਰਜਿੰਦਰ ਸਿੰਘ, ਡਾ. ਸੁਰਜੀਤ ਸਿੰਘ ਦਈਆ, ਸ਼ਾਮ ਲਾਲ ਦੱਤ, ਅਨਿਲ ਗੋਇਲ, ਵਿਕਾਸ ਵਰਮਾ,ਕੁਲਦੀਪ ਵਿਰਕ ,ਪਾਰਸ ਸ਼ਰਮਾ,ਗੁਰਪ੍ਰੀਤ ਚੰਡੀਗੜ੍ਹੀਆ, ਗੁਰਦੀਪ ਰਾਠੀ, ਨੰਬਰਦਾਰ ਗੁਰਦੇਵ ਸਿੰਘ ਆਲਮਪੁਰ, ਵਿਨੋਦ ਸਿੰਗਲਾ, ਸੰਜੀਵ ਕੋਸ਼ਿਕ, ਲਾਭ ਸਿੰਘ ਸਿੱਧੂ, ਯਸਪਾਲ ਸਿੰਗਲਾ, ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਪ੍ਰਧਾਨ ਸੰਜੀਵ ਸਿੰਗਲਾ,ਹਰਜਿੰਦਰ ਸਿੰਘ ਬੇਦੀ, ਪ੍ਰਦਮਨ ਸਿੰਘ ਵਿਰਕ, ਨਿਸ਼ਾਨ ਸੰਧੂ, ਰਾਣਾ ਸੇਖੌਂ, ਭਾਰਤੀ ਕਿਸਾਨ ਯੂਨੀਅਨ, ਸੁਰਿੰਦਰ ਗਰਗ, ਅਨਿਲ ਗਰਗ ਅਜ਼ਾਦ ਸੋਚ ਅਦਾਰਾ, ਦੇਵਕੀ ਨੰਦਨ ਸਿੰਗਲਾ, ਦੀਪੂ ਬਾਲ, ਇੰਦਰਵੀਰ ਮੱਟੂ, ਸਰਪੰਚ ਅਰਜਨ ਭਿੰਡਰ,ਰਮਨ ਸਿੱਧੂ, ਦਿਓਲ ਖੇੜਕੀ, ਜੈਲਦਾਰ ਕੋਟਲੀ,ਕਿਸ਼੍ਰਨ ਦੇਵ ਭਿੱਲਾ, ਰਜਤ ਗੋਇਲ, ਜਤਿੰਦਰ ਗਰਗ,ਗੁਰਨੈਬ ਗੀਗਾਮਾਜਰਾ, ਹਰਜੀਤ ਖੱਟੜਾ ਨਾਭਾ ਅਤੇ ਲਾਡੀ ਖਹਿਰਾ ਆਦਿ ਤੋਂ ਇਲਾਵਾ ਸ਼੍ਰੀ ਸ਼ਿਆਮ ਸੰਕੀਰਤਨ ਮੰਡਲ, ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ, ਸੀਨੀਅਰ ਸਿਟੀਜਨ ਕੌਂਸਲ, ਅਗਰਵਾਲ ਧਰਮਸ਼ਾਲਾ ਕਮੇਟੀ ਸਮਾਣਾ, ਸੀਨੀਅਰ ਸਿਟੀਜਨ ਵੈਲਫੇਅਰ ਐਸ਼ੋਸੀੲੈਸ਼ਨ,ਭਗਵਾਨ ਪ੍ਰਸ਼ੂਰਾਮ ਧਰਮਸ਼ਾਲਾ ਅਤੇ ਬ੍ਰਹਾਮਣ ਸਭਾ, ਦੇਸ਼ ਭਗਤ ਦਰਦੀ ਟ੍ਰਸਟ,ਪੈਨਸ਼ਨਰ ਐਸ਼ੋਸੀੲੈਸ਼ਨ ਯੁਨੀਟ ਬਿਜਲੀ ਬੋਰਡ ਮੰਡਲ,ਸਵਰਨਕਾਰ ਸੰਘ ਸਮਾਣਾ ਅਤੇ ਬੀਜੇਪੀ ਪਾਰਟੀ ਬਲਾਕ ਸਮਾਣਾ ਸਮੇਤ ਸਮੂਹ ਪੱਤਰਕਾਰ ਭਾਈਚਾਰਾ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਸਮੂਹ ਰਿਸ਼ਤੇਦਾਰ ਅਤੇ ਸਨੇਹੀ ਹਾਜ਼ਰ ਸਨ ।

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

144420cookie-checkਸਵ. ਅਵਤਾਰ ਸਿੰਘ ਜਵੰਦਾ ਨੂੰ ਸ. ਰੱਖੜਾ, ਹਰਜੀਤ ਹਰਮਨ, ਜੱਸੀ ਸੋਹੀਆਂਵਾਲਾ ਅਤੇ ਜੱਗੀ ਸਿੰਘ ਸਮੇਤ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)