November 15, 2024

Loading

ਚੜ੍ਹਤ ਪੰਜਾਬ ਦੀ

 ਲੁਧਿਆਣਾ,2 ਜਨਵਰੀ ( ਬਿਊਰੋ ) : ਆਰਟਿਸਟ  ਮੇਕਰ ਸਕਸ਼ਮ ਚਾਵਲਾ ਵੱਲੋਂ  ਸਟਾਰ ਆਫ ਦੀ ਮੰਥ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਜਗਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਜ਼ੋਨ ਵਨ ਅਤੇ ਡਿਸਟ੍ਰਿਕਟ ਕੁਆਰਡੀਨੇਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੀਤੀਨ ਟੰਡਨ ਪੁੱਜੇ  । ਇਹ ਪ੍ਰੋਗਰਾਮ ਆਰਟਿਸਟ  ਮੇਕਰ ਸਕਸ਼ਮ ਚਾਵਲਾ ਦੀ ਰਹਿਨੁਮਾਈ ਹੇਠ ਉਨਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਕਰਵਾਇਆ ਗਿਆ ਅਤੇ ਮਹਿਨਤੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

ਇਸ ਮੌਕੇ ਆਏ ਮੁੱਖ ਮਹਿਮਾਨਾਂ ਜਗਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਜ਼ੋਨ ਵਨ ਅਤੇ ਡਿਸਟ੍ਰਿਕਟ ਕੁਆਰਡੀਨੇਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੀਤੀਨ ਟੰਡਨ  ਨੇ ਦੱਸਿਆ ਕਿ ਇਹ ਬੱਚੇ ਆਉਣ ਵਾਲੇ ਕੱਲ੍ਹ ਦੇ ਭਵਿੱਖ ਹਨ ਇਨਾਂ ਵਿਚੋਂ ਹੀ ਕੋਈ ਸਟਾਰ,ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ ਜਗਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਜ਼ੋਨ ਵਨ ਅਤੇ ਡਿਸਟ੍ਰਿਕਟ ਕੁਆਰਡੀਨੇਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੀਤੀਨ ਟੰਡਨ  ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਇਨਾਂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਬਹੁਤ ਚੰਗਾ ਮਹਿਸੂਸ ਕਰ ਰਹੇ  ਹਾਂ ਅਤੇ ਉਨਾਂ ਬੱਚਿਆਂ ਨੂੰ ਆਸ਼ੀਰਵਾਦ  ਵੀ ਦਿੱਤਾ ਇਸ ਮੌਕੇ ਸਨਮਾਨਿਤ ਕੀਤੇ ਬੱਚਿਆ ਵਿੱਚ ਸ਼ੌਨਕ ਟੰਡਨ, ਅੰਸ਼ ਮਨੋਚਾ, ਸ਼ਿਵਾਂਸ਼ੀ, ਅਮਾਇਰਾ ਜੈਨਰਣਵੀਰ ਸ਼ਰਮਾ,ਰਿਹਾਨ ਅਰੌੜਾ,ਯੁਵੀਕਾ ਗਰਚਾ, ਭਾਵਿਕੀ ਬਾਂਸਲ ਆਦਿ ਬੱਚਿਆਂ ਨੇਂ ਹਿੱਸਾ ਲਿਆ  ਦੀਕਸ਼ਾ ਤਕਿਆਰ ਵੱਲੋਂ ਮੰਚ ਦਾ ਸੰਚਾਲਨ ਬਹੁਤ ਸੁਚੱਜੇ  ਢੰਗ ਨਾਲ ਕੀਤਾ ਗਿਆ

63800cookie-checkਆਰਟਿਸਟ  ਮੇਕਰ ਸਕਸ਼ਮ ‌ਚਾਵਲਾ ਵੱਲੋਂ ਸਟਾਰ ਆਫ ਦੀ ਮੰਥ ਸੈਮੀਨਾਰ ਕਰਵਾਇਆ ਗਿਆ
error: Content is protected !!