Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 30, 2025

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 25 ਜੁਲਾਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਗਾਇਕ ਸ਼ਬੀਨ ਖਾਨ ਦਾ ਗੀਤ ਚੀਟ ਭਲਕੇ (27 ਜੁਲਾਈ) ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦੇ ਗੀਤਕਾਰ ਲਵਲੀ ਠੱਠੀ ਹਨ। ਸੰਗੀਤ ਤੇ ਤਰਜ ਰਵੀ ਸ਼ੰਕਰ ਮਿਕਸ ਤੇ ਮਾਸਟਰ ਡੀ.ਸੀ ਸਟੂਡੀਓ ਵੱਲੋਂ ਦਿੱਤੀ ਗਈ ਹੈ। ਗੀਤ ਦਾ ਵੀਡਿਓ ਲੱਕੀ ਮਾਨ ਵੱਲੋਂ ਵੱਖ ਵੱਖ ਲੋਕੇਸ਼ਨਾ ਤੇ ਫਿਲਮਾਇਆ ਗਿਆ ਹੈ ਜਿਸ ਵਿਚ ਆਰਟਿਸਟ ਸ਼ਬੀਨ ਖਾਨ ਤੇ ਮਹਿਵਿਸ਼ ਢਿੱਲੋਂ ਨੇ ਅਦਾਕਾਰੀ ਕੀਤੀ ਹੈ। ਜਦਕਿ ਪ੍ਰੋਡਿਊਸਰ ਕਰਨ ਵੀਰ ਹਨ। ਚੀਟ ਗੀਤ ਕੰਪਨੀ ਬਰੇਂਡ ਮੈਕਰਜ (ਯਾਰ ਕੈਨੇਡੀਅਨ) ਦੇ ਲੇਬਲ ਹੇਠ ਆ ਰਿਹਾ ਹੈ।
ਕੰਪਨੀ ਬਰੇਂਡ ਮੈਕਰਜ (ਯਾਰ ਕੈਨੇਡੀਅਨ) ਵੱਲੋਂ ਸੰਗੀਤਕਾਰ ਰਵੀ ਸ਼ੰਕਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਇਹ ਵੀਡਿਓ ਗੀਤ ਬੁੱਧਵਾਰ 27 ਜੁਲਾਈ ਨੂੰ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ। ਗੀਤ ਤੋਂ ਉਤਸ਼ਾਹਿਤ ਗਾਇਕ ਸ਼ਬੀਨ ਖਾਨ ਨੇ ਦੱਸਿਆ ਕਿ ਇਹ ਗੀਤ ਸਰੋਤਿਆਂ ਦੀ ਕਸਵੱਟੀ ਤੇ ਖਰਾ ਉਤਰੇਗਾ।
#For any kind of News and advertisment contact us on 980-345-0601 
124000cookie-checkਗਾਇਕ ਸ਼ਬੀਨ ਖਾਨ ਦਾ ਗੀਤ “ਚੀਟ” ਭਲਕੇ ਹੋਵੇਗਾ ਰਿਲੀਜ਼
error: Content is protected !!