ਗਾਇਕ ਸਤਨਾਮ ਛੀਨਾ ਤੇ ਜੋਤੀ ਗਿੱਲ ਦਾ ਗੀਤ 88 ਪਿੰਡ ਅੱਜ ਹੋਵੇਗਾ ਰਿਲੀਜ

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ,  (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਫੇਕ ਫੋਟੋਜ ਗੀਤ ਤੋਂ ਪ੍ਰਸਿੱਧੀ ਖੱਟਣ ਵਾਲੇ ਗਾਇਕ ਸਤਨਾਮ ਛੀਨਾ ਦਾ ਗੀਤ 88 ਪਿੰਡ ਅੱਜ ਰਿਲੀਜ ਹੋਣ ਜਾ ਰਿਹਾ ਹੈ। ਇਸ ਗੀਤ ਵਿਚ ਜੋਤੀ ਗਿੱਲ ਨੇ ਛੀਨੇ ਦਾ ਸਾਥ ਦਿੱਤਾ ਹੈ।
ਬਰੈਂਡ ਮੇਕਰਜ ਕੰਪਨੀ ਦੇ ਲੇਬਲ ਹੇਠ ਆ ਰਹੇ ਇਸ ਗੀਤ ਨੂੰ ਗੀਤਕਾਰ ਤੇਜੀ ਸਾਰੋਂ ਨੇ ਲਿਖਿਆ ਹੈ ਤੇ ਮਿਊਜਿਕ ਅੰਪਾਇਰ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ।ਦਵਿੰਦਰ ਰਾਜ ਦੀ ਪੇਸ਼ਕਸ ਹੇਠ ਆਉਣ ਵਾਲੇ ਇਸ ਗੀਤ ਦੇ ਪ੍ਰੋਡਿਊਸਰ ਲਾਡੀ ਸੰਧੂ ਕੇਨੈਡਾ ਹਨ। ਸਤਨਾਮ ਛੀਨਾ ਨੇ ਕਿਹਾ ਕਿ ਉੱਕਤ ਗੀਤ ਸਰੋਤਿਆਂ ਦੀ ਕਸਵੱਟੀ ਤੇ ਖਰਾ ਉਤਰੇਗਾ। ਇਸ ਗੀਤ ਦਾ ਵੀਡੀਓ ਵੱਖ-ਵੱਖ ਚੈਨਲਾਂ ਨੇ ਚੱਲੇਗਾ।
99450cookie-checkਗਾਇਕ ਸਤਨਾਮ ਛੀਨਾ ਤੇ ਜੋਤੀ ਗਿੱਲ ਦਾ ਗੀਤ 88 ਪਿੰਡ ਅੱਜ ਹੋਵੇਗਾ ਰਿਲੀਜ
error: Content is protected !!