January 10, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ਦੇ ਵਪਾਰ ਸੈੱਲ ਦੇ ਪ੍ਰਧਾਨ ਗੁਰਤੇਜ ਸ਼ਰਮਾ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਭੈਣ ਅਮਰਜੀਤ ਕੌਰ ਸਵਰਗ ਸਿਧਾਰ ਗਏ।
ਉਨ੍ਹਾਂ ਦੇ ਅਕਾਲ ਚਲਾਣੇ ਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ, ਹਰਿੰਦਰ ਸਿੰਘ ਹਿੰਦਾ, ਸੱਤਪਾਲ ਗਰਗ, ਨਰੇਸ਼ ਸੀਏ, ਸੁਰੇਸ਼ ਕੁਮਾਰ ਲੀਲਾ, ਸੁਰਿੰਦਰ ਜੌੜਾ, ਗੁਰਤੇਜ ਸਿੰਘ ਬਰਾੜ, ਹੈਪੀ ਬਾਸਲ, ਸੁਰਿੰਦਰ ਗਰਗ ਮਹਿਰਾਜ, ਪਿ੍ਰੰਸ ਨੰਦਾ, ਨਿਰਮਲ ਸਿੰਘ ਮਹਿਰਾਜ, ਅਜੇ ਟਾਇਰਾ ਵਾਲਾ, ਲਾਭ ਸਿੰਘ, ਗੁਰਪ੍ਰੀਤ ਸਿੰਘ ਘੰਡਾਬੰਨਾ, ਸੁਸ਼ੀਲ ਆਸ਼ੂ, ਨਰੇਸ਼ ਤਾਂਗੜੀ, ਵਿੱਕੀ ਢਿੱਲੋਂ, ਸੁਰਿੰਦਰ ਗਰਗ, ਗੁਰਮੇਲ ਸਿੰਘ ਢੱਲਾ, ਜਸਪਾਲ ਜੱਸੂ, ਸਤੀਸ਼ ਕੁਮਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਮਰਜੀਤ ਕੌਰ ਨਮਿੱਤ ਰੱਖੇ ਗਰੁਡ਼ ਪੁਰਾਣ ਜੀ ਦੇ ਭੋਗ 7 ਜਨਵਰੀ ਨੂੰ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਪਾਏ ਜਾਣਗੇ।

 

98490cookie-checkਸ਼੍ਰੋਮਣੀ ਅਕਾਲੀ ਦਲ ਦੇ ਗੁਰਤੇਜ ਸ਼ਰਮਾ ਨੂੰ ਲੱਗਾ ਸਦਮਾ, ਭੈਣ ਦਾ ਦੇਹਾਂਤ
error: Content is protected !!