December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 21 ਜਨਵਰੀ ,(ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਤੋਂ  ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਫੂਲ ਟਾਊਨ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ l ਫੂਲ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ 53ਪਰਿਵਾਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ l
ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਗੁਰਸੇਵਕ ਸਿੰਘ ਧਾਲੀਵਾਲ ਦੀ ਪ੍ਰੇਰਨਾ ਸਦਕਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ  ਪਿਆਰਾ ਸਿੰਘ ਬਿੱਕਰ ਸਿੰਘ ਸੰਦੀਪ ਸਿੰਘ ਜਗਰੂਪ ਸਿੰਘ ਪਾਲ ਸਿੰਘ ਜਸ਼ਨਦੀਪ ਸਿੰਘ  ਚਰਨਾ ਸਿੰਘ ਹਰੀ ਸਿੰਘ ਕੌਰੀ ਸਿੰਘ  ਰਾਣੂ  ਬਿੱਟੂ ਸਿੰਘ ਤਾਰੀ ਸਿੰਘ ਗੱਗੀ ਸਿੰਘ ਬੰਟੂ ਸਿੰਘ ਜੱਗਾ ਸਿੰਘ  ਅਮਰੀਕ ਸਿੰਘ ਬੂਟਾ ਸਿੰਘ ਨਿੱਕਾ ਸਿੰਘ ਭੰਗੂ ਸਿੰਘ ਰਾਜਾ ਸਿੰਘ  ਗੁਲਜ਼ਾਰ ਸਿੰਘ ਕਾਕਾ ਸਿੰਘ ਸੰਦੀਪ ਸਿੰਘ ਬਲਜੀਤ ਸਿੰਘ  ਗਿਆਨੀ ਸਿੰਘ  ਰਛਪਾਲ ਸਿੰਘ ਗੱਗੀ ਸਾਊਂਡ ਵਾਲਾ ਕਾਕਾ ਕਰਮਜੀਤ  ਦੋ ਕਾਲੂ ਸਿੰਘ ਅਮਨਾ ਸਿੰਘ ਪੱਪੂ ਸਿੰਘ ਦੁੱਲਾ ਭਾਊ ਬਲਬੀਰ ਕੌਰ ਅਮਨਦੀਪ ਕੌਰ ਪਰਮਜੀਤ ਕੌਰ ਮੁਸਕਾਨ ਅਮਨ ਕੌਰ ਮਨਜੀਤ ਕੌਰ ਅਮਰਜੀਤ ਕੌਰ  ਮਹਿੰਦਰਪਾਲ ਕਾਹਲੋਂ ਪਰਮਜੀਤ ਕੌਰ ਅਤੇ ਰਾਣੀ ਕੌਰ ਸਮੇਤ 53 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ l ਮਲੂਕਾ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਸੱਤਾ ਲਈ ਲੋਕਾਂ ਨੂੰ ਝੂਠੇ ਵਾਅਦਿਆਂ ਰਾਹੀਂ ਗੁੰਮਰਾਹ ਕਰਦੀ ਹੈ l ਚੋਣਾਂ ਤੋਂ ਬਾਅਦ ਕਾਂਗਰਸ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ l ਜ਼ਮੀਨੀ ਪੱਧਰ ਤੇ ਦਿੱਲੀ ਦੇ ਹਾਲਾਤ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਸਿਰਫ਼ ਇਸ਼ਤਿਹਾਰਾਂ ਤਕ ਹੀ ਸੀਮਤ ਹੈ l
ਸੂਬੇ ਦਾ ਭਵਿੱਖ ਅਕਾਲੀ ਬਸਪਾ ਗੱਠਜੋਡ਼ ਦੇ ਹੱਥਾਂ ਚ ਸੁਰੱਖਿਅਤ : ਸਿਕੰਦਰ ਸਿੰਘ ਮਲੂਕਾ  
ਮਲੂਕਾ ਨੇ ਕਿਹਾ ਕਿ ਸੂਬੇ ਦਾ ਭਵਿੱਖ ਸਿਰਫ਼ ਅਕਾਲੀ ਬਸਪਾ ਗੱਠਜੋਡ਼ ਦੇ ਹੱਥਾਂ ਚ ਸੁਰੱਖਿਅਤ ਹੈ l ਇਸ ਮੌਕੇ ਜਥੇਦਾਰ  ਭਰਪੂਰ ਸਿੰਘ ਢਿੱਲੋਂ ਹਰਬੰਸ ਸਿੰਘ ਸੋਹੀ  ਛਿੰਦਰਪਾਲ ਤਿਵਾੜੀ ਬਲਕਰਨ ਜਟਾਣਾ ਅਵਤਾਰ ਸਿੰਘ ਸਿੱਧੂ ਲਾਲਚੰਦ ਕਰਣ ਸ਼ਰਮਾ ਨੋਨੀ ਗੁਪਤਾ  ਗੁਰਚਰਨ ਸਿੰਘ ਜੱਗਾ ਮਾਨ ਸਤਨਾਮ ਜਿਗਰੀ  ਗੁਰਜੰਟ ਸਿੰਘ ਅਮਨ ਮਾਨ ਗੁਰਵਿੰਦਰ ਸਿੱਧੂ  ਅਤੇ ਜੋਤੀ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਦੇ ਆਗੂ ਹਾਜ਼ਰ ਸਨ l

 

101370cookie-checkਫੂਲ ਚ ਕਾਂਗਰਸ ਤੇ ਆਪ ਨੂੰ ਝਟਕਾ 53 ਪਰਿਵਾਰ ਅਕਾਲੀ ਦਲ ਚ ਸ਼ਾਮਲ  
error: Content is protected !!