Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 6, 2025 2:32:50 AM

57 total views , 1 views today

ਲੁਧਿਆਣਾ ( ਬਿਊਰੋ) :  ਪੰਜਾਬ ਦੇ ਲੋਕ ਨਾਚਾ ਵਿੱਚ 31 ਦੇਸ਼ਾਂ ਦੀ ਪ੍ਰਤਿਨਿਧਤਾ ਕਰ ਚੁੱਕੇ ,600ਦੇ ਕਰੀਬ ਪੰਜਾਬੀ ਗੀਤਾ ਦੀ ਵੀਡਿਉ ਬਣਾਉਣ ਵਾਲੇ , ਹਜ਼ਾਰਾਂ ਮੁੰਡੇ ਕੁੜੀਆ ਨੂੰ ਲ਼ੋਕ ਨਾਚਾਂ  ਨਾਲ ਜੋਤਣ ਵਾਲੇ ਅਤੇ ਬਾਨੀ ਪ੍ਰਧਾਨ ਰਵਿੰਦਰ ਰੰਗੂਵਾਲ ਆਪਣਾ ਇੱਕ ਨਵਾਂ ਆਡਿਉ ਗੀਤ ਸ੍ਰੋਤਿਆਂ ਲਈ ਲੈ ਕੇ ਆਏ ਹਨਗੀਤ ਦਾ ਨਾਂ ਹੈ ‘ਜੋੜੀ ” ਬਹੁਤ ਹੀ ਖ਼ੂਬਸੂਰਤ ਗੀਤ ਹੈ

ਇਹ ਗੀਤ ਪੂਰੇ ਵਿਆਹ ਦੀ ਤਸਵੀਰ ਨਜ਼ਰ ਕਰਦਾ ਹੈ ਇਸ ਨੂੰ ਸੁਣਕੇ ਹਰ ਇੱਕ ਦੇ ਮੋਡੇ ਆਪਣੇ ਆਪ ਹਿੱਲਣ ਗੇ ਪੈਰ ਨੱਚਣ ਲਈ ਮਜਬੂਰ ਕਰਨਗੇ ਅਤੇ ਚਿਹਰੇ ਤੇ ਖ਼ੁਸ਼ੀ ਹੀ ਖ਼ੁਸ਼ੀ ਨਜ਼ਰ ਆਵੇਗੀਢੋਲ,ਤੂੰਬੀ,ਤੂੰਬਾ ਬਗਚੂ ਅਤੇ ਹੋਰ ਲੋਕ ਸਾਜ਼ਾਂ ਦੇ ਨਾਲ ਪਰੋਇਆ ਹੋਇਆ ਮਨ ਨੂੰ ਸਕੂਨ ਦੇਣ ਵਾਲਾ ਗੀਤ ਹੈ।

 ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਹ ਗੀਤ ਗਾ ਕੇ ਬਹੁਤ ਹੀ ਸਕੂਨ ਮਿਲਿਆਂ ਹੈ ਤੇ ਵਿਆਹ ਵਿੱਚ ਜਾਕੇ ਭੰਗੜਾ ਪਾਉਣ ਵਾਲਿਆਂ ਲੱਈ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਪਸੰਦ ਆਵੇਗਾਜੀ.10 ਪ੍ਰੋਡਾਕਸ਼ਨ ਵੱਲੋਂ ਪੂਰੀ ਦੁਨੀਆ ਵਿੱਚ ਰਲੀਜ਼ ਕੀਤਾ ਗਿਆ ਇਸਦੀ ਪੇਸ਼ਕਸ਼ ਜੀ.ਆਰ. ਨੋਰਡੀਕ ਗਰੁਪ ਵੱਲੋਂ ਕੀਤੀ ਗਈ ਇਸਦੇ ਮਾਲਕ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਅੱਜ ਹੀ ਸਾਡੀ ਟੀਮ ਯੂਰਪ ਵਿੱਚ ‘ ਜੋੜੀ ” ਨੂੰ ਰਲੀਜ਼ ਕਰ ਰਹੇ ਹਾਂ ਇੱਦਾਂ ਦੇ ਚੰਗੇ ਗੀਤ ਆਉਣੇ ਚਾਹੀਦੇ ਹਨ ਗੀਤ ਵਿੱਚ ਐਕਟ ਕਰ ਚੁੱਕੀ ਟਲਿੱਕਲ ਦੀਪ ਕੋਰ  ਨੇ ਕਿਹਾ ਕਿ ਵਾਕਿਆ ਹੀ ਭੰਗੜੇ ਵਾਲਾ ਗੀਤ ਹੈ ।“ਜੋੜੀ” ਜਿਸਦਾ ਸੰਗੀਤ ਨਿਰਦੇਸ਼ਕ,ਨਿਖਾਰੀ,ਗਾਇਕ ਅਤੇ ਵੀਡਿਉ ਨਿਰਦੇਸ਼ਕ ਰਵਿੰਦਰ ਰੰਗੂਵਾਲ ਖੁਦ ਹਨ ਮੈਂ ਸਾਰਿਆ ਨੂੰ ਬੇਨਤੀ ਕਰਦੀ ਹਾਂ ਕਿ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੱਕੀ ਗਰੇਵਾਲ, ਸਿੱਪੀ ਭਸੀਨ, ਸੁਖਵਿੰਦਰ ਰਾਣਾ,ਤਰੁਨ ਚੀਮਾ , ਕਮਲਜੀਤ ਸਿੰਘ,ਪਰਮੀਤ ਕੋਰ, ਸਾਹਿਬਗੁਨ ਸਿੰਘ ਕਾਕਾ ਗਰੇਵਾਲ ਅਤੇ ਸੁੱਖੀ ਧੰਜਲ ਸਾਮਿਲ ਸਨ

55170cookie-checkਭੰਗੜਾ ਪਾਉਣ  ਵਾਲਿਆਂ ਲਈ  ਤੋਹਫ਼ਾ ਰੱਬ ਨੇ ਬਣਾਤੀ ‘ ਜੋੜੀ ”ਲੈ ਕੇ ਆਏ ਹਨ- ਰਵਿੰਦਰ ਰੰਗੂਵਾਲ
error: Content is protected !!