April 21, 2024

Loading

ਚੜ੍ਹਤ ਪੰਜਾਬ ਦੀ

 

ਸਮਾਣਾ 12 ਮਾਰਚ (ਹਰਜਿੰਦਰ ਸਿੰਘ ਜਵੰਦਾ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਸਪੁੱਤਰ ਗਗਨ ਬਰਸਟ ਅਤੇ ਪੀ ਏ ਹਰਿੰਦਰ ਸਿੰਘ ਧਬਲਾਨ ਵਲੋਂ ਅਵਤਾਰ ਸਿੰਘ ਜਵੰਦਾ ਜੀ ਦੇ ਦੇਹਾਂਤ ਤੇ ਉਨਾਂ ਦੇ ਸਪੁੱਤਰ  ਦਵਿੰਦਰ ਸਿੰਘ ਜਵੰਦਾ, ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਅਤੇ ਸਮਾਜ ਸੇਵੀ ਲਖਵਿੰਦਰ ਸਿੰਘ ਜਵੰਦਾ  ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਜੀ ਵੱਲੋਂ ਧਾਰਮਿਕ ਖ਼ੇਤਰ ਅਤੇ ਸਮਾਜ ਸੇਵਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ

ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਮੌਕੇ  ਆਪ ਪਾਰਟੀ ਦੇ ਵਪਾਰ ਵਿੰਗ ਹਲਕਾ ਸਮਾਣਾ ਦੇ ਪ੍ਰਧਾਨ ਸ਼ਾਮ ਲਾਲ ਦੱਤ, ਡਾਕਟਰ ਸੁਰਜੀਤ ਸਿੰਘ ਦਈਆ, ਵਿਕਾਸ ਵਰਮਾ,ਅਨਿਲ ਗੋਇਲ,ਵਿਕਾਸ ਵਰਮਾ, ਆਪ ਪਾਰਟੀ ਦੇ ਯੂਥ ਪ੍ਰਧਾਨ ਪਾਰਸ ਸ਼ਰਮਾ, ਪ੍ਰਵੀਨ ਅਰੋੜਾ, ਹੇਮ ਰਾਜ ਚੁੱਪਕੀ ਅਤੇ ਜੈਕੀ ਮੈਹਰਾ ਆਦਿ ਵੀ ਮੌਜੂਦ ਰਹੇ।

 #For any kind of News and advertisment contact us on 9803 -450-601

#Kindly LIke,Share & Subscribe our News Portal://charhatpunjabdi.com

143200cookie-checkਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਦੇ ਸਪੁੱਤਰ ਗਗਨ ਬਰਸਟ ਅਤੇ ਪੀ ਏ ਹਰਿੰਦਰ ਧਵਲਾਨ ਨੇ ਅਵਤਾਰ ਸਿੰਘ ਦੇ ਦੇਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
error: Content is protected !!