ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 9 ਫ਼ਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11ਕੇ.ਵੀ ਅਜੀਤ ਰੋਡ ਫੀਡਰ ਦੀ ਬਿਜਲੀ ਸਪਲਾਈ ਨੂੰ 10 ਫਰਵਰੀ (ਅੱਜ) ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜ਼ਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਬੈਂਕ ਬਾਜ਼ਾਰ, ਫੈਕਟਰੀ ਰੋਡ, ਰੀਅਲ ਅਸਟੇਟ ਕਲੋਨੀ, ਕਚਹਿਰੀ ਬਾਜ਼ਾਰ, ਗਿੱਲ ਬਾਜ਼ਾਰ, ਸਦਰ ਬਾਜ਼ਾਰ, ਮਨੋਚਾ ਕਲੋਨੀ, ਅਗਰਵਾਲ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
1053100cookie-checkਰਾਮਪੁਰਾ ਫੂਲ ਚ ਅੱਜ 10 ਫ਼ਰਵਰੀਬਿਜਲੀ ਬੰਦ ਰਹੇਗੀ