December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਜਨਵਰੀ(ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11ਕੇ.ਵੀ ਅਜੀਤ ਰੋਡ ਦੀ ਬਿਜਲੀ ਸਪਲਾਈ 18 ਜਨਵਰੀ (ਅੱਜ) ਸਵੇਰੇ 10.30 ਤੋਂ ਸ਼ਾਮ 5.30 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਸਪਲਾਈ ਜ਼ਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਬੈਂਕ ਬਾਜ਼ਾਰ, ਫੈਕਟਰੀ ਰੋਡ, ਰਾਇਲ ਅਸਟੇਟ ਕਲੋਨੀ, ਕਚਹਿਰੀ ਬਾਜ਼ਾਰ, ਗਿੱਲ ਬਾਜ਼ਾਰ, ਸਦਰ ਬਾਜ਼ਾਰ, ਮਨੋਚਾ ਕਲੋਨੀ, ਅਗਰਵਾਲ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
100730cookie-checkਰਾਮਪੁਰਾ ਫੂਲ ਚ ਅੱਜ 18 ਜਨਵਰੀ ਬਿਜਲੀ ਬੰਦ ਰਹੇਗੀ 
error: Content is protected !!