May 27, 2024

Loading

ਚੜ੍ਹਤ ਪੰਜਾਬ ਦੀ  
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਰਾਮਪੁਰਾ ਸ਼ਹਿਰ ਦੀ ਨਾਮੀ ਸੰਸਥਾਂ ਸੰਕਟ ਮੋਚਨ ਸ਼੍ਰੀ ਬਾਲਾ ਜੀ ਮੰਦਿਰ ਬਰਨਾਲਾ ਰੋਡ (ਬਾਲਾਜੀ ਧਾਮ) ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਪੰਜਵੀਂ ਵਾਰ ਚੋਣ ਹੋਈ। ਪ੍ਰੈਸ ਸਕੱਤਰ ਮੋਹਿਤ ਭੰਡਾਰੀ ਨੇ ਦੱਸਿਆ ਕਿ ਸ਼੍ਰੀ ਮੋਹਨ ਲਾਲ ਕੱਟੂ ਬਾਲੀਆਂ ਵਾਲਿਆ ਨੂੰ ਪੰਜਵੀਂ ਵਾਰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਭੂਸ਼ਨ ਸਿੰਗਲਾ ਨੂੰ ਚੇਅਰਮੈਨ ਰਮੇਸ਼ ਸ਼ਰਮਾ ਵਾਈਸ ਚੇਅਰਮੈਨ, ਅਜੇ ਜਿੰਦਲ ਵਾਈਸ ਪ੍ਰਧਾਨ, ਨਹਿਰੂ ਰਾਇਆ ਵਾਈਸ ਪ੍ਰਧਾਨ, ਰਾਜੇਸ਼ ਕੁਮਾਰ ਸੈਕਟਰੀ ਅਤੇ ਰਮੇਸ਼ ਕੁਮਾਰ ਕੈਸ਼ੀਅਰ ਅਤੇ ਪੰਕਜ ਕੁਮਾਰ, ਜਤਿੰਦਰ ਕੁਮਾਰ ਅਤੇ ਟਿੰਕੂ ਨੂੰ ਮੁੱਖ ਸਲਾਹਕਾਰ, ਸਟੋਰ ਕੀਪਰ ਦਿਨੇਸ਼ ਕੁਮਾਰ, ਪੀ.ਆਰ.ਓ ਵਿਨੇ ਕੁਮਾਰ, ਭਗਵਾਨ ਦਾਸ, ਕ੍ਰਿਸ਼ਨ ਚੰਦ, ਸੰਦੀਪ ਬਾਂਸਲ, ਸੰਜੀਵ ਪਹਾੜੀਆ, ਧਰਮਪਾਲ, ਰਣਜੀਤ ਸਿੰਘ ਅਤੇ ਚੁੰਨੀ ਲਾਲ ਨੂੰ ਬਣਾਇਆ ਗਿਆ। ਇਸ ਮੌਕੇ ਸਮੂਹ ਕਮੇਟੀ ਮੈਂਬਰ ਹਾਜਰ ਸਨ।
#For any kind of News and advertisment contact us on 980-345-0601 
122830cookie-checkਮੋਹਨ ਲਾਲ ਕੱਟੂ ਬਾਲੀਆਂ ਬਣੇ ਪੰਜਵੀਂ ਵਾਰ ਕਮੇਟੀ ਦੇ ਪ੍ਰਧਾਨ
error: Content is protected !!