March 2, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 17 ਅਪ੍ਰੈਲ ,(ਸਤ ਪਾਲ ਸੋਨੀ) : ਬੀਤੇ ਦਿਨ ਲੁਧਿਆਣਾ ਪਹੁੰਚੇ ਪੇਂਡੂ ਵਿਕਾਸ ਐਂਡ ਪੰਚਾਇਤੀ ਰਾਜ, ਪਸ਼ੂ ਪਾਲਣ,ਮੱਛੀ ਪਾਲਣ,ਐਂਡ ਡੇਅਰੀ ਵਿਕਾਸ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮੋਹੀ ਪਹੁੰਚ ਕਿ ਆਪ ਦੇ ਲੋਕਸਭਾ ਇੰਚਾਰਜ (ਹਲਕਾ ਲੁਧਿਆਣਾ) ਅਮਨਦੀਪ ਸਿੰਘ ਮੋਹੀ ਦੇ ਮਾਤਾ ਸਮਸ਼ੇਰ ਕੌਰ ਜੀ (ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ) ਦਾ ਦੁਖ ਸਾਂਝਾ ਕਰਨ ਪੁੱਜੇ ਸਨ।
ਇਸ ਦੌਰਾਨ ਧਾਲੀਵਾਲ ਜੀ ਨੇ ਅਮਨਦੀਪ ਸਿੰਘ ਮੋਹੀ ਤੇ ੳਹਨਾਂ ਦੇ ਪਿਤਾ ਅਰਜਨ ਸਿੰਘ ਨਾਲ ਦੁਖ ਸਾਂਝਾ ਕੀਤਾਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ, ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ,ਲਾਭ ਸਿੰਘ ਹਲਕਾ ਭਦੌੜ, ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਵੀ ਮੋਹੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ।
115030cookie-checkਪੇਂਡੂ ਵਿਕਾਸ ਐਂਡ ਪੰਚਾਇਤੀ ਰਾਜ, ਪਸ਼ੂ ਪਾਲਣ,ਮੱਛੀ ਪਾਲਣ,ਐਂਡ ਡੇਅਰੀ ਵਿਕਾਸ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਨਦੀਪ ਸਿੰਘ ਮੋਹੀ ਨਾਲ ਕੀਤਾ ਦੁੱਖ ਸਾਂਝਾ
error: Content is protected !!