May 19, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ , 12 ਜੁਲਾਈ : ਅਜ  ਗੁਰਦੁਆਰਾ ਨਾਨਕ ਵਾੜੀ ਸਾਹਿਬ ਗੁਰੂ ਗੌਬਿੰਦ ਸਿੰਘ ਨਗਰ ਗਲੀ ਨੰ.10 ਵਿੱਖੇ ਮਾਲਵਾ ਜਲ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਵੈਕੀਏਸਨ ਕੋਵਿਡ 19 ਕੈਂਪ ਸੇਹਤ ਵਿਭਾਗ ਦੀ ਸਹਾਇਤਾ ਨਾਲ ਲਗਾਇਆ ਗਿਆ ਜਿਸ ਦੌਰਾਨ 12 ਸਾਲ ਦੇ ਬੱਚਿਆਂ ਨੂੰ ਅਤੇ ਹਰ ਉਮਰ ਦੇ ਲਾਭਪਾਤਰੀਆਂ ਨੂੰ ਅਤੇ ਬੂਸਟਰਡੋਜ਼ ਦਾ ਟੀਕਾਕਰਨ ਕੀਤਾ ਗਿਆ।
ਇਸ ਮੌਕੇ  ਮਾਲਵਾ ਜਲ ਸੇਵਾ  ਵੈਲਫੇਅਰ ਸੁਸਾਇਟੀ ਦੇ ਪਰਧਾਨ ਜ਼ਗਦੀਸ਼ ਕੁਮਾਰ ਗਰਗ ,ਗੁਰਦੁਆਰਾ ਦੇ ਪਰਧਾਨ ਡਾ.ਬਲਕਾਰ ਸਿੰਘ ਸੋਖਲ,ਕੈਸੀਅਰ ਡਾ.ਬਿਕਰਮਜੀਤ ਸਿੰਘ ਰਾਨਾ, ਰਾਜਵੀਰ ਸਿੰਘ ( ਸੰਤ ਫ਼ਰੀਦ ਪਬਲਿਕ ਸਕੂਲ) ਸੇਹਤ ਵਿਭਾਗ ਟੀਮ ਮਮਤਾ ਰਾਨੀ ਏਐਨਐਮ,ਕਿਰਨਾ ਰਾਨੀ ਏਐਨਐਮ, ਰਾਜਬਿੰਦਰ ਕੌਰ ਆਸ਼ਾ ਵਰਕਰ ਨੇ ਆਪਣੀ ਡਿਊਟੀ ਨਾਲ ਟੀਕਾਕਰਨ ਕੀਤਾ ਗਿਆ ।
#For any kind of News and advertisment contact us on 980-345-0601
123000cookie-checkਮਾਲਵਾ ਜਲ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਵੈਕੀਏਸਨ ਕੋਵਿਡ 19  ਦਾ ਕੈਂਪ ਸੇਹਤ ਵਿਭਾਗ ਦੀ ਸਹਾਇਤਾ ਨਾਲ ਲਗਾਇਆ
error: Content is protected !!