
5 total views , 1 views today
ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ): ਆਮ ਆਦਮੀ ਪਾਰਟੀ ਲੁਧਿਆਣਾ ਵੈਸਟ ਵੱਲੋਂ ਨਾਨਕ ਸਿੰਘ(ਬਲਾਕ ਇੰਚਾਰਜ ਵੈਸਟ ਲੁਧਿਆਣਾ) ਦੀ ਅਗਵਾਈ ਵਿੱਚ ਇੱਕ ਮੀਟਿੰਗ ਮਿਸ਼ਨ 2022 ਚੌਣਾਂ ਸੰਬੰਧੀ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਤੇ ਸੀਨੀਅਰ ਵਲੰਟੀਅਰਾਂ ਨੇ ਚੌਣਾਂ ਸੰਬੰਧੀ ਨਵੀ ਰਣਨੀਤੀ ਤਿਆਰ ਕੀਤੀ ਤਾਂ ਜੋ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਪੰਜਾਬ ਨੂੰ ਦੁਬਾਰਾ ਪੁਰਾਣਾ ਪੰਜਾਬ ਬਣਾਇਆ ਜਾ ਸਕੇ।
ਅੱਜ ਦੀ ਮੀਟਿੰਗ ਵਿੱਚ ਨਾਨਕ ਸਿੰਘ (ਬਲਾਕ ਇੰਚਾਰਜ ਵੈਸਟ) ਜਗਦੀਪ ਸਿੰਘ ਭੱਠਲ ( ਜੁਆਇੰਟ ਸੈਕਟਰੀ ਐਕਸ ਸਰਵਿਸ ਮੈਨ ) ਐਸ.ਕੇ.ਸੋਨੀ ( ਸਟੇਟ ਜੁਆਇੰਟ ਸੈਕਟਰੀ) , ਰਾਜਵਿੰਦਰ ਸਿੰਘ ਖਾਲਸਾ(ਜਿਲ੍ਹਾ ਜੁਆਇੰਟ ਸੈਕਟਰੀ ਟਰੇਡ ਵਿੰਗ), ਸੁਰਿੰਦਰ ਸਿੰਘ ਕਲੇਰ, ਕਰਨਲ ਇਕ ਬਾਲ ਸਿੰਘ ਪੰਨੂੰ, ਕਿਰਨ ਭਾਟੀਆ ( ਵਾਇਸ- ਪ੍ਜ਼ੀਡੈਂਟ ਵੂਮਨ ਵਿੰਗ)(ਸਾਰੇ ਵਾਰਡ ਪ੍ਰਧਾਨ) ਬਲਰਾਜ ਸਿੰਘ, ਅਸ਼ਵਨੀ ਕੁਮਾਰ, ਰਣਜੀਤ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਬਜਾਜ਼, ਬਲਵਿੰਦਰ ਕੋਰ, ਸੋਮਪਾਲ ਮੰਚਲ, ਪਵਨ ਕੁਮਾਰ, ਪੂਨਮ ਭਾਟੀਆ, ਰੂਪਾਲੀ, ਸ਼ਰਦ ਜਿੰਦਲ, ਅਮਨਦੀਪ ਸਿੰਘ ਭੱਠਲ, ਅਸ਼ੋਕ ਕੁਮਾਰ, ਰਣਜੀਤ ਸਿੰਘ, ਮਨਜੀਤ ਸਿੰਘ ਗੋਬਿੰਦ ਕੁਮਾਰ, ਸੁਖਚੈਨ ਸਿੰਘ, ਹੋਰ ਬਹੁਤ ਸਾਰੇ ਵਲੰਟੀਅਰ ਹਾਜ਼ਿਰ ਸਨ।
928710cookie-check2022 ਚੌਣਾਂ ਸੰਬੰਧੀ ਆਮ ਆਦਮੀ ਪਾਰਟੀ ਲੁਧਿਆਣਾ ਵੈਸਟ ਦੀ ਹੋਈ ਮੀਟਿੰਗ