December 22, 2024

Loading

ਚੜ੍ਹਤ ਪੰਜਾਬ ਦੀ 

ਲੁਧਿਆਣਾ,21ਜਨਵਰੀ ( ਸਤਪਾਲ ਸੋਨੀ ) :  ਲੋਕ ਹਿੱਤ ਐਜੂਕੇਸ਼ਨ ਸੇਵਾ ਸੁਸਾਇਟੀ ਦੀਆਂ ਸਾਰੀ ਅਹੁਦੇਦਾਰੀਆਂ ਨੂੰ ਲੋਕ ਹਿਤ ਐਜੂਕੇਸ਼ਨ ਸੇਵਾ ਸੁਸਾਇਟੀ ਦੇ ਚੇਅਰਮੈਨ ਬੀ ਕੇ ਟਾਕ ਵੱਲੋਂ ਭੰਗ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ ਕੇ ਟਾਕ ਨੇ ਦੱਸਿਆ ਕਿ ਬੀਤੀ 2 ਦਸੰਬਰ ਨੂੰ ਉਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਪਿਛਲੇ ਦੋ ਦਸੰਬਰ ਤੋਂ  ਬੈੱਡ ਰੈਸਟ ਤੇ ਚੱਲ ਰਹੇ ਹਨ ਜਿਸ ਕਾਰਨ ਲੋਕ ਹਿੱਤ ਐਜੂਕੇਸ਼ਨ ਸੇਵਾ ਸੇਵਾ ਸੁਸਾਇਟੀ ਦੀ ਕੋਈ ਵੀ ਸਰਗਰਮੀ ਨਹੀਂ ਕੀਤੀ ਗਈ ਹੈ ਇਸ ਲਈ ਉਨਾਂ ਵੱਲੋਂ ਲੋਕ ਹਿੱਤ ਐਜੂਕੇਸ਼ਨ ਸੇਵਾ ਸੁਸਾਇਟੀ ਸਮੂਹ ਦੇ ਅਦਾਰਿਆਂ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਉਨਾਂ ਦੇ ਠੀਕ ਹੋਣ ਤੱਕ ਇਹ ਅਹੁਦੇਦਾਰੀਆਂ ਭੰਗ ਹੀ ਰਹਿਣਗੀਆਂ ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ  ਅਹੁਦੇਦਾਰੀ ਦਾ ਗਲਤ ਇਸਤੇਮਾਲ ਕਰਦਾ ਹੈ ਤਾਂ ਸੁਸਾਇਟੀ ਵਲੋਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

64170cookie-checkਲੋਕ ਹਿੱਤ  ਐਜੂਕੇਸ਼ਨ ਸੇਵਾ ਸੁਸਾਇਟੀ ਦੀਆਂ ਸਾਰੀਆਂ  ਅਹੁਦੇਦਾਰੀਆਂ ਭੰਗ    
error: Content is protected !!