ਪੰਜਾਬ ਦੇ ਕਿਸਾਨ ਭਾਰਤ ਦੇਸ਼ ਦਾ ਮਾਣ ਹਨ – ਆਈ.ਪੀ.ਐਸ ਗਿਲ
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਦੇ ਮੌਕੇ ਡਾ: ਐਸ.ਪੀ ਸਿੰਘ ਓਬਰਾਏ ਸਰਪ੍ਰਸਤ ਸਰਬੱਤ ਦਾ ਭਲਾ (ਚੈ) ਟਰੱਸਟ ਵੱਲੋਂ ਕਿਸਾਨਾਂ ਲਈ ਭੇਜੀਆਂ ਦਸਤਾਰਾਂ ਤੇ ਸਿਰੋਪਾਓ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਇਕਬਾਲ ਸਿੰਘ ਗਿੱਲ ਆਈ.ਪੀ.ਐਸ, ਜਸਵੰਤ ਸਿੰਘ ਛਾਪਾ ਜਿਲ੍ਹਾ ਪ੍ਰਧਾਨ ਸਰਬੱਤ ਭਲਾ ਟਰੱਸਟ ਨੇ ਕਿਸਾਨ ਮੇਲੇ ਤੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਉਨ੍ਹਾ ਦੇ ਬਣਦੇ ਹੱਕ ਦਿਵਾਉਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਪ੍ਰਮੁੱਖ ਕਿਸਾਨ ਜਥੇਬੰਦੀ ਅੰਨਦਾਤਾ ਕਿਸਾਨ ਯੂਨੀਅਨ ਭਾਰਤ (ਮੈਂਬਰ ਸੰਯੁਕਤ ਕਿਸਾਨ ਮੋਰਚਾ) ਪੰਜਾਬ ਸੂਬੇ ਦੇ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀ ਜਥੇ:ਰੋਸ਼ਨ ਸਿੰਘ ਸਾਗਰ ਸੀ.ਮੀਤ ਪ੍ਰਧਾਨ, ਮਨਜੀਤ ਸਿੰਘ ਗਰੀਬ ਜਨਰਲ ਸਕੱਤਰ,ਗੁਰਿੰਦਰ ਸਿੰਘ ਕਿਰਤੋਵਾਲ ਜਨਰਲ ਸਕੱਤਰ, ਨਿਰਮਲ ਸਿੰਘ ਬੇਰਕਲਾਂ ਸਾਬਕਾ ਸਰਪੰਚ ਕੌਰ ਕਮੇਟੀ ਮੈਂਬਰ, ਜਥੇ: ਅੰਗਰੇਜ ਸਿੰਘ ਸੰਧੂ ਪ੍ਰਧਾਨ ਲੁਧਿ:ਸ਼ਹਿਰੀ,ਜੱਥੇ: ਗੁਰਚਰਣ ਸਿੰਘ ਸ਼ਾਹਕੋਟੀ,ਬਲਵਿੰਦਰ ਸਿੰਘ ਭੱਠਲ, ਦਿਲਬਾਗ ਸਿੰਘ,ਗੁਰਵਿੰਦਰ ਸਿੰਘ ਲਵਲੀ,ਬਲਬੀਰ ਸਿੰਘ ਭਾਟੀਆ, ਸੁਦੇਸ਼ ਕੁਮਾਰ,ਲਾਭ ਸਿੰਘ, ਮਨਜੀਤ ਸਿੰਘ ਲੋਟੇ, ਕੈਪਟਨ ਕੁਲਵੰਤ ਸਿੰਘ, ਜਗਜੀਤ ਸਿੰਘ ਖਾਲਸਾ, ਜਗਤਾਰ ਸਿੰਘ ਘੁੰਮਣ, ਸਤਨਾਮ ਸਿੰਘ,ਦਿਨੇਸ਼ ਸਿੰਘ ਰਾਠੌਰ ਅਤੇ ਸਮੁੱਚੀ ਜੱਥੇਬੰਦੀ ਨੂੰ ਦਸਤਾਰਾਂ ਅਤੇ ਸਿਰੋਪਾਉ ਦੇ ਨਾਲ ਸਨਮਾਨਿਤ ਕਰਦਿਆਂ ਇਕਬਾਲ ਸਿੰਘ ਗਿਲ ਆਈ.ਪੀ.ਐਸ ਨੇ ਕਿਹਾ ਤਿੰਨ ਕਾਲੇ ਕਾਨੂੰਨਾਂ ਨੂੰ ਰਦ 750 ਤੋਂ ਵਧ ਸਹਾਦਤਾਂ ਦਿੱਤੀਆਂ ਜਦੋਂ ਵੀ ਦੇਸ਼ ਨੂੰ ਲੋੜ ਪਈ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਦੇਸ਼ ਅਤੇ ਮਨੁੱਖਤਾ ਦੀ ਖਾਤਰ ਸਭ ਤੋਂ ਮੋਰੇ ਹੋਕੇ ਕੁਰਬਾਨੀ ਦਿੱਤੀ। ਪੰਜਾਬ ਦੇ ਕਿਸਾਨ ਭਾਰਤ ਦੇਸ਼ ਦਾ ਮਾਣ ਹਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
1608900cookie-checkਕਿਸਾਨ ਮੇਲੇ ਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਜਥੇ: ਨਿਮਾਣਾ ਤੇ ਸਾਥੀਆਂ ਨੂੰ ਦਸਤਾਰਾਂ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ