December 22, 2024

Loading

ਚੜ੍ਹਤ ਪੰਜਾਬ ਦੀ,

ਲੁਧਿਆਣਾ (ਰਵੀ ਵਰਮਾ)-ਤੇਜ਼ੀ ਸੰਧੂ ਜੁਆਇੰਟ ਸਕੱਤਰ ਪੰਜਾਬ ਮਹਿਲਾ ਵਿੰਗ ਨੇ ਆਮ ਆਦਮੀ ਪਾਰਟੀ ਹਲਕਾ ਗਿੱਲ ਦੇ ਆਫਿਸ ਵਿਚ ਪਾਰਟੀ ਕਨਵੀਨਰ ਕੇਜਰੀਵਾਲ ਦੇ ਜਨਮ ਦਿਨ ਤੇ ਪੂਰੀ ਟੀਮ ਨਾਲ ਕੇਕ ਕੱਟਿਆ ਪਾਰਟੀਤੇ ਧੂਮ ਧਾਮ ਨਾਲ ਜਨਮ ਦਿਨ ਮਨਾਇਆ ਤੇਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਮਾਸਟਰ ਸੁਰਿੰਦਰ ਸਿੰਘ ,ਸੁਰਿੰਦਰ ਸਿੰਘ ਸੁਖੀ,ਮਨਜੀਤ ਸਿੰਘ,ਸੁਨੀਤਾ ਲੁਭਾਇਆ,ਗੁਰਕੀਰਤ ਸੰਧੂ, ਗੁਰਬਖਸ਼ ਸਿੰਘ ਚਹਿਲ ,ਜਗਦੀਸ਼ ਸਿੰਘ ਸੈਣੀ ,ਸੁਖੀ ਬੁੱਟਰ,ਆਦਿ ਸਾਰੀ ਟੀਮ ਸ਼ਾਮਿਲ ਸਨ।

74710cookie-checkਤੇਜੀ ਸੰਧੂ ਨੇ ਕੇਕ ਕੱਟਕੇ ਮਨਾਇਆ ਪਾਰਟੀ ਕਨਵੀਨਰ ਕੇਜਰੀਵਾਲ ਦਾ ਜਨਮਦਿਨ
error: Content is protected !!