December 22, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ):ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਭੱਠਲ ਅਤੇ ਨਾਨਕ ਸਿੰਘ ਦੀ ਅਗਵਾਈ ਵਿੱਚ ਜਗਨਨਾਥ ਰੱਥ ਯਾਤਰਾ ਦਾ ਸਵਾਗਤ ਕੀਤਾ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਬਲਰਾਜ ਸਿੰਘ, ਅਸ਼ਵਨੀ ਕੁਮਾਰ,ਅਨਿਲ ਜੈਨ, ਅਮਨ ਭਨੋਟ, ਪਵਨ ਅਰੋੜਾ, ਅਕਾਸ਼ ਬਜਾਜ਼, ਬਲਵਿੰਦਰ ਸਿੰਘ, ਸੇਖ਼ਰ, ਬਲਵਿੰਦਰ ਕੋਰ, ਸੋਮਪਾਲ ਮੰਚਲ,ਵਿਕਰਮਜੀਤ ਸਿੰਘ, ਤਰਨਜੀਤ ਸਿੰਘ ਰਿੰਕੂ, ਅਮਨਦੀਪ ਸਿੰਘ ਭੱਠਲ, ਅਸ਼ੋਕ ਕੁਮਾਰ, ਬੇਦੀ ਸਾਬ, ਅਰਵਿੰਦਰ ਸਿੰਘ, ਮੋਹਿਤ ਕੁਮਾਰ,ਸ਼ਰਦ ਜਿੰਦਲ, ਸੁਖਚੈਨ ਸਿੰਘ ਪੁੱਜੇ ।

ਅੱਜ ਜਗਨਨਾਥ ਰੱਥ ਯਾਤਰਾ ਮੌਕੇ ਵਿਸ਼ੇਸ਼ ਤੌਰ ਤੇ ਐਡਵੋਕੇਟ ਮਨਦੀਪ ਸਿੰਘ ਸਿੱਧੂ (ਸੈਕਟਰੀ, ਐਡਵੋਕੇਟ ਬਾਰ ਕੌਸ਼ਲ ਲੁਧਿਆਣਾ) ਕਿੰਨ ਭੱਲਾ, ਸੰਨੀ ਸ਼ਰਮਾਂ, ਮੋਹਿਤ ਗੋਇਲ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਹਾਜ਼ਿਰ ਸਨ।
95940cookie-checkਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਭੱਠਲ ਅਤੇ ਨਾਨਕ ਸਿੰਘ ਦੀ ਅਗਵਾਈ ਵਿੱਚ ਕੀਤਾ ਜਗਨ ਨਾਥ ਰੱਥ ਯਾਤਰਾ ਦਾ ਸਵਾਗਤ
error: Content is protected !!