December 22, 2024

Loading

  ਚੜ੍ਹਤ ਪੰਜਾਬ ਦੀ
ਫੂਲ, 7 ਫਰਵਰੀ (ਪ੍ਰਦੀਪ ਸ਼ਰਮਾ/ਜਤਿੰਦਰਜੀਤ ਸੰਧੂ) : ਪਿੰਡ ਦਿਆਲਪੁਰਾ ਭਾਈਕਾ ਤੋਂ ਲਗਪਗ  ਚਾਰ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ  ਜੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ    ਸਮੂਲੀਅਤ ਕਰਨ ਵਾਲੇ ਪਰਿਵਾਰ ਕੌਰ ਸਿੰਘ,ਬਲਜੀਤ ਸਿੰਘ ਭੋਡੀਵਾਲੇ, ਜਗਜੀਤ ਸਿੰਘ, ਗੁਰਮੀਤ ਸਿੰਘ, ਡੀਸੀ ਸਿੰਘ, ਰਾਮ ਸਿੰਘ ,ਗੁਰਜੰਟ ਸਿੰਘ, ਭਿੰਦਰ ਸਿੰਘ, ਕੁਲਦੀਪ ਸਿੰਘ, ਭਗਵਾਨ ਸਿੰਘ, ਪ੍ਰੀਤਮ ਸਿੰਘ, ਬਹਾਦਰ ਸਿੰਘ, ਰਾਜੂ ਸਿੰਘ, ਪ੍ਰੀਤਮ ਸਿੰਘ, ਕਰਮਜੀਤ ਕੌਰ, ਮਨਪ੍ਰੀਤ ਕੌਰ, ਬਾਜੀ ਸਿੰਘ, ਜਸਪ੍ਰੀਤ ਕੌਰ, ਜੁਗਿੰਦਰ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਸਤਪਾਲ ਸਿੰਘ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਯੋਗਾ ਸਿੰਘ, ਸਿਮਰਜੀਤ ਕੌਰ, ਜਸਵੰਤ ਸਿੰਘ, ਜੰਗਬਹਾਦਰ ਸਿੰਘ, ਕੁਲਵਿੰਦਰ ਸਿੰਘ ਜਥੇਦਾਰ, ਜਗਸੀਰ ਸਿੰਘ, ਭੋਲਾ ਸਿੰਘ ਮਿਸਤਰੀ, ਬਲਵੀਰ ਸਿੰਘ, ਨੈਬ ਸਿੰਘ, ਰਮਨਜੀਤ ਕੌਰ, ਅਮਰਜੀਤ ਕੌਰ, ਰੈਂਪੀ ਕੌਰ, ਰਫੂਲ ਸਿੰਘ, ਰੇਸ਼ਮ ਸਿੰਘ, ਚਰਨਜੀਤ ਕੌਰ, ਬਲਵਿੰਦਰ ਕੌਰ, ਦੇਵ ਸਿੰਘ, ਬੰਤ ਸਿੰਘ, ਕੌਰਾ ਸਿੰਘ, ਗੁਰਮੀਤ ਕੌਰ, ਇਕਬਾਲ ਸਿੰਘ, ਜੱਸਾ ਸਿੰਘ, ਰਮਨ ਸਿੰਘ, ਸੀਰਾ ਸਿੰਘ, ਇੰਦਰਜੀਤ ਸਿੰਘ, ਸੁਖਮੰਦਰ ਸਿੰਘ, ਕੁਲਵੰਤ ਕੌਰ, ਬੂਟਾ ਸਿੰਘ ਲਹਿਰੀ ਆਦਿ ਪਰਿਵਾਰਾਂ ਨੇ  ਗੁਰਪ੍ਰੀਤ ਸਿੰਘ ਮਲੂਕਾ ਦੀ ਰਹਿਨੁਮਾਈ ਹੇਠ ਅਤੇ ਸਮੂਹ ਜਥੇਬੰਦੀ ਦਿਆਲਪੁਰਾ ਭਾਈਕਾ ਦੀ ਮੇਹਨਤ ਸਦਕਾ ਸ਼ਮੂਲੀਅਤ ਕੀਤੀਸਮੂਹ ਜਥੇਬੰਦੀ ਦਿਆਲਪੁਰਾ ਭਾਈਕਾ ਦੇ ਸਹਿਯੋਗ ਨਾਲ ,ਬਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਧਾਲੀਵਾਲ, ਸਿਕੰਦਰ ਸਿੰਘ,ਜੱਸ ਸਿੰਘ ਔਲਖ, ਜਸਵਿੰਦਰ ਸਿੰਘ ਸਰਕਲ ਪ੍ਰਧਾਨ, ਮਨਪ੍ਰੀਤ ਭੁੱਲਰ ਸਰਕਲ ਪ੍ਰਧਾਨ ਹੁਣਾ ਦੀ ਸਖ਼ਤ ਮਿਹਨਤ ਦੀ ਬਦੋਲਤ ਅਤੇ ਪ੍ਰੇਰਨਾ ਸਦਕਾ ,ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡ 4 ਦਰਜਨ ਪਰਿਵਾਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਜਰਨਲ ਸਕੱਤਰ ਜੀ ਦੀ ਰਹਿਨੁਮਾਈ ਹੇਠ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਏਸ ਸਮੇਂ, ਮੱਖਣ ਸਿੰਘ ਢਿੱਲੋਂ, ਸੀਤਾ ਮੈਂਬਰ, ਕਰਤਾਰ ਸਿੰਘ, ਬਾਦਲ ਸਿੰਘ ਡੇਅਰੀਵਾਲਾ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ, ਸੁਖਪਾਲ ਸਿੰਘ, ਜੀਵਨ ਸਿੰਘ, ਜੋਗਾ ਸਿੰਘ, ਗੁਰਚਰਨ ਸਿੰਘ ਬਸਪਾ, ਜੀਤਾ ਸਿੰਘ, ਗੀਤਾ ਦਿਆਲਪੁਰਾ, ਮਨਦੀਪ ਢਿਲੋਂ, ਧਰਮ ਸਿੰਘ, ਨਿਰਮਲ ਸਿੰਘ,ਬਲਵੀਰ ਢਿੱਲੋਂ, ਚਮਕੌਰ ਸਿੰਘ, ਮਾਸਟਰ ਸੁਖਦੇਵ ਸਿੰਘ ਅਤੇ ਸਮੂਹ ਜਥੇਬੰਦੀ ਆਦਿ ਹਾਜ਼ਰ ਸਨ।
104770cookie-checkਚਾਰ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ
error: Content is protected !!