December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,27 ਸਤੰਬਰ, (ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਵੱਲੋ ਹਲਕਾ ਰਾਮਪੁਰਾ ਫੂਲ ਵਿਖੇ ਲਗਾਤਾਰ ਜਨ ਸੰਪਰਕ ਮੁਹਿੰਮ ਤਹਿਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਇਸੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ  ਦੀ ਅਗਵਾਈ ਹੇਠ ਰਾਮਪੁਰਾ ਸ਼ਹਿਰ ਦੇ ਗਾਂਧੀ ਨਗਰ ਦੀ ਗਲੀ ਨੰਬਰ 10 ਵਿੱਚ ਆਪ ਵਲੰਟੀਅਰਾ ਨਾਲ ਨੁੱਕੜ ਮੀਟਿੰਗ ਕਰਕੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਗਏ। ਇਸ ਤੋ ਇਲਾਵਾ ਸਹਿਰ ਦੇ ਹੀਅਜੀਤ ਸਪੋਰਟਸ ਕਲੱਬ ਰਾਮਪੁਰਾ ਫੂਲ ਦੇ ਪੰਜਵੇਂ ਸ਼ਾਨਦਾਰ ਡੇ ਨਾਇਟ ਕ੍ਰਿਕਟ ਕੱਪ ਦੇ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਕਲੱਬ ਮੈਂਬਰ ਅਮਨਦੀਪ ਧੀਮਾਨ, ਗੌਤਮ ਰਾਜਪੂਤ, ਰਾਜੇਸ਼ ਗਰਗ, ਸੰਜੂ, ਕਿਰਨਦੀਪ ਔਲਖ, ਸੰਦੀਪ ਧੀਮਾਨ, ਇੰਦਰਜੀਤ ਬਾਵਾ, ਵਰੁਣ ਗੋਇਲ, ਸਿਕੰਦਰ, ਪ੍ਰੀਤ ਕਲੇਰ, ਜਸਵਿੰਦਰ, ਰਿੰਕੂ, ਮਨੀ ਸਿੰਗਲਾ, ਭਗਤ ਗੌਤਮ, ਮੋਨੂੰ ਮਲੇਸ਼ੀਆ, ਦੀਪੂ ਮਲੇਸ਼ੀਆ, ਵਿੱਕੀ ਗਿੱਲ, ਪੰਕਜ ਵਰਮਾ, ਆਸ਼ੂ, ਗੱਗੂ ਗਿੱਲ ਅਤੇ ਪਾਰਟੀ ਵਰਕਰ ਗੋਲਡੀ ਵਰਮਾ ਸਰਕਲ ਇੰਚਾਰਜ, ਗੋਰਾ ਲਾਲ ਸਾਬਕਾ ਸਰਪੰਚ, ਬੰਤ ਰਾਮਪੁਰਾ ਸੀਨੀਅਰ ਆਗੂ, ਨਿਸ਼ੂ ਜੇਠੀ, ਰਾਜੂ ਜੇਠੀ, ਜੋਗੇਸ਼, ਜੁਗਿੰਦਰ ਸਿੰਘ, ਰਮੇਸ਼ ਕੁਮਾਰ, ਸੀਰਾ ਮੱਲੂਆਣਾ, ਲੱਕੀ ਬਾਹੀਆ,ਸੁਖਵੀਰ ਸਿੰਘ, ਧਰਮਪਾਲ ਢੱਡਾ, ਆਰ ਐਸ ਜੇਠੀ, ਜਗਸੀਰ ਸਿੰਘ ਕਾਲਾ, ਕ੍ਰਿਸ਼ਨ,ਜੱਸੀ ਮੱਕੜ, ਸੀਰਾ ਮੱਲੂਆਣਾ, ਬੰਤ ਸਿੰਘ ਸੀਨੀਅਰ ਆਗੂ, ਅਰਸ਼ਦੀਪ ਗੱਗੀ ਸਿੰਘ, ਸਨੀ ਸਿੰਘ, ਰਾਕੇਸ਼ ਕੁਮਾਰ, ਜੱਗਾ ਸਿੰਘ, ਲਖਵੀਰ ਸਿੰਘ, ਕੇਵਲ ਸਿੰਘ, ਜੱਸਾ ਸਿੰਘ, ਰੋਹਿਤ ਕੁਮਾਰ, ਜੱਸੀ ਆਦਿ ਮਜੂਦ ਸਨ।
84050cookie-checkਡੇ ਨਾਇਟ ਕ੍ਰਿਕਟ ਟੂਰਨਾਮੈਂਟ ਮੌਕੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਨੌਜਵਾਨਾ ਦੀ ਕੀਤੀ ਹੌਸਲਾ ਅਫਜਾਈ
error: Content is protected !!