ਅੱਜ ਬਿਜਲੀ ਬੰਦ ਰਹੇਗੀ 

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਸਤੰਬਰ(ਪ੍ਰਦੀਪ ਸ਼ਰਮਾ): 66 ਕੇ.ਵੀ ਰਾਮਪੁਰਾ ਗਰਿੱਡ ਤੋਂ ਚੱਲਦੇ 11 ਕੇ.ਵੀ ਰਾਮਪੁਰਾ ਤੇ ਫੈਕਰਟੀ ਰੋਡ ਫੀਡਰ ਦੀ ਬਿਜਲੀ ਸਪਲਾਈ 28 ਸਤੰਬਰ (ਅੱਜ) ਨੂੰ ਦੁਪਹਿਰ ਸਵੇਰੇ 10 ਤੋਂ 6 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਰਾਮਪੁਰਾ ਪਿੰਡ, ਫਰੀਦ ਨਗਰ ਤੇ ਗਾਂਧੀ ਨਗਰ ਆਦਿ ਖੇਤਰ ਪ੍ਰਭਾਵਿਤ ਹੋਣਗੇ।
84200cookie-checkਅੱਜ ਬਿਜਲੀ ਬੰਦ ਰਹੇਗੀ 
error: Content is protected !!