Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 4, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 16 ਦਸੰਬਰ,(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਚਾਇਤ ਸੈਕਟਰੀ ਲਾਭ ਸਿੰਘ ਸਿੱਧੂ ਤੇ ਸ੍ਰੋਮਣੀ ਅਕਾਲੀ ਦਲ ਸਰਕਲ ਰਾਮਪੁਰਾ ਦੇ ਸੀਨੀਅਰ ਮੀਤ ਪ੍ਰਧਾਨ ਸ਼ਿਕੰਦਰ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨਾਂ ਦੇ ਪਿਤਾ ਸੇਵਾ ਮੁਕਤ ਵਣ ਰੇਂਜ ਅਫਸਰ ਜਗਰੂਪ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ।
ਇਸ ਦੁੱਖ ਦੀ ਘੜੀ ਵਿਚ ਸਾਬਕਾ ਕੈਬਨਿਟ ਮੰਤਰੀ ਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਹਰਿੰਦਰ ਹਿੰਦਾ, ਨਰੇਸ਼ ਸੀ.ਏ, ਹੈਪੀ ਬਾਂਸਲ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਬੂਟਾ ਸਿੰਘ ਢਿਲੋਂ, ਗੁਰਸੇਵਕ ਧਾਲੀਵਾਲ ਫੂਲ, ਵਿੱਕੀ ਢਿੱਲੋਂ, ਨਿਰਮਲ ਸਿੰਘ ਬੁਰਜ ਗਿੱਲ, ਸੁਰਿੰਦਰ ਗਰਗ ਮਹਿਰਾਜ, ਕਾਲਾ ਗਰਗ, ਸੁਰੇਸ਼ ਲੀਲਾ, ਸੁਖਵਿੰਦਰ ਸਿੰਘ ਬੀ.ਡੀ.ਪੀ.ਓ, ਗੁਰਤੇਜ ਸਿੰਘ ਬਰਾੜ, ਮਹੇਸ਼ ਸ਼ਰਮਾ, ਪਿੰ. ਕੁਲਜੀਤ ਸਿੰਘ ਸਿੱਧੂ, ਗੁਰਮੇਲ ਸਿੰਘ ਢੱਲਾ, ਚੰਦ ਸਿੰਘ ਲਹਿਰਾ ਧੂਰਕੋਟ, ਹਰਵਿੰਦਰ ਸਿੰਘ ਭਾਊ, ਕਾਕਾ ਚੱਕੀ ਵਾਲਾ, ਦਲਜੀਤ ਸਿੰਘ, ਮਿੰਟੂ ਰਾਮਪੁਰਾ, ਲਾਭ ਸਿੰਘ ਘੰਡਾਬੰਨਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਨਾਜਰ ਸਿੰਘ, ਦੀਪੂ ਗਰਗ, ਪਿੰ੍ਰਸ ਨੰਦਾ, ਸ਼ਾਮਾ ਪ੍ਰਧਾਨ, ਸੁਰਿੰਦਰ ਗਰਗ, ਸ਼ਿਕੰਦਰ ਸਿੰਘ ਵਿਰਦੀ, ਲਖਵਿੰਦਰ ਸਿੰਘ ਲੱਖੀ, ਅਜੈ ਟਾਇਰਾਂ ਵਾਲਾ, ਪਿੰ੍ਰਸ ਸ਼ਰਮਾ, ਨਰੇਸ਼ ਤਾਂਗੜੀ, ਜਸਪਾਲ ਜੱਸੂ, ਹੈਪੀ ਸਰਤਾਜ, ਸ਼ਤੀਸ਼ ਕੁਮਾਰ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
95520cookie-checkਪੰਚਾਇਤ ਸੈਕਟਰੀ ਤੇ ਅਕਾਲੀ ਆਗੂ ਨੂੰ ਸਦਮਾ, ਪਿਤਾ ਦਾ ਦੇਹਾਂਤ
error: Content is protected !!