ਚੜ੍ਹਤ ਪੰਜਾਬ ਦੀ ਭਗਤਾ ਭਾਈਕਾ, 14 ਮਾਰਚ (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਹਿਬ ਜਾਣ ਤੋ ਪਹਿਲਾਂ ਹਲਕਾ ਰਾਮਪੁਰਾ ਫੂਲ ਦੇ ਵਾਸੀਆ ਅਤੇ ਪੁਲੀਸ ਪ੍ਰਸਾਸਨ ਨੂੰ ਫੇਰ ਕਿਹਾ ਹਲਕਾ ਰਾਮਪੁਰਾ ਫੂਲ ਨੂੰ ਜਲਦੀ ਤੋ ਜਲਦੀ ਨਸ਼ਾ ਮੁਕਤ ਕਰਨ ਲਈ ਸਹਿਯੋਗ ਦਿੱਤਾ ਜਾਵੇ। ਨਸੇ ਦਾ […]
Read More