Categories G.S.T.NEWSPoliticsPunjabi News

ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖਡ਼

• ਜਾਖਡ਼ ਨੇ ਬੀ.ਜੇ.ਪੀ. ‘ਤੇ ਵਰਦਿਆਂ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਕੀਤਾ ਖਤਮ ਲੁਧਿਆਣਾ 1 ਜੁਲਾਈ  ( ਸਤ ਪਾਲ ਸੋਨੀ )  :   ਸੁਨੀਲ ਜਾਖਡ਼ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਨੇ ਬੀ.ਜੇ.ਪੀ.ਨੂੰ ਤਾਡ਼ਨਾ ਕਰਦਿਆ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਖਤਮ ਕਰ ਦਿੱਤਾ ਹੈ ਅਤੇ 2019 ਆਉਂਦੀਆਂ ਲੋਕ ਸਭਾ ਦੀਆਂ […]

Read More