ਟਾਟਾ ਗਰੁੱਪ ਨੂੰ ਪ੍ਰਸਤਾਵਿਤ ਪ੍ਰੋਜੈਕਟ ਰਿਪੋਰਟ 10 ਮਾਰਚ ਤੱਕ ਪੇਸ਼ ਕਰਨ ਬਾਰੇ ਕਿਹਾ-ਰਵਨੀਤ ਸਿੰਘ ਬਿੱਟੂ ਲੁਧਿਆਣਾ, 21 ਫਰਵਰੀ ( ਸਤ ਪਾਲ ਸੋਨੀ ) : ਟਾਟਾ ਗਰੁੱਪ ਨੇ ਸ਼ਹਿਰ ਵਿੱਚੋਂ ਲੰਘਦੇ ਬੁੱਢੇ ਨਾਲ਼ੇ ਨੂੰ ਸਾਫ਼ ਕਰਨ, ਇਸਦੇ ਸੁੰਦਰੀਕਰਨ ਅਤੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਦਾ ਪ੍ਰੋਜੈਕਟ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਸੰਬੰਧੀ ਗਰੁੱਪ […]
Read More