ਗਡਵਾਸੂ ਵਿਖੇ ਅਤਿ-ਆਧੁਨਿਕ ਮਲਟੀ ਸਪੈਸ਼ਲਟੀ ਵੈਟਨਰੀ ਰੈਫਰਲ ਹਸਪਤਾਲ ਦਾ ਉਦਘਾਟਨ ਲੁਧਿਆਣਾ, 15 ਜਨਵਰੀ: ( ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਦੁਧਾਰੂ ਪਸ਼ੂਆਂ ਖਾਸਕਰ ਮੱਝਾਂ ਅਤੇ ਗਾਵਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਸੈਕਸਡ ਸੀਮਨ (ਕੱਟੀਆਂ, ਵੱਛੀਆਂ ਪੈਦਾ ਕਰਨ ਵਾਲਾ ਵੀਰਜ) ਦੀ ਤਕਨਾਲੋਜੀ ਦੇ ਭਰੂਣ ਤਬਾਦਲੇ ਵਾਸਤੇ […]
Read More