ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 23 ਅਗੱਸਤ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਅਫਸਰ ਮਹੇਸ਼ ਸ਼ਰਮਾ ਬਿੱਟੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨਾਂ ਦੇ ਮਾਤਾ ਕਿ੍ਰਸ਼ਨਾ ਰਾਣੀ (85) ਪਤਨੀ ਸਵ. ਗਿਆਨੀ ਤੇਜ਼ ਪ੍ਰਕਾਸ਼ ਸੰਖੇਪ ਬਿਮਾਰੀ ਕਾਰਨ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਸਾਬਕਾ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ, ਡਾ. ਗੁਰਿੰਦਰ ਸਿੰਘ ਮਾਨ, ਸਿਮਰਪ੍ਰੀਤ ਕੌਰ ਮਾਨ, ਸਟੇਟ ਮਾਸ ਮੀਡੀਆ ਅਫਸਰ ਪਵਨ ਕੁਮਾਰ ਮਾਨਸਾ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਬੁੱਗਰ, ਸੰਜੀਵ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਨਿੱਕਾ, ਮੀਡੀਆ ਇੰਚਾਰਜ ਬੂਟਾ ਸਿੰਘ, ਪੱਤਰਕਾਰ ਗੁਰਮੇਲ ਸਿੰਘ ਵਿਰਦੀ, ਪ੍ਰਦੀਪ ਸ਼ਰਮਾ,ਰਜਨੀਸ਼ ਕਰਕਰਾ, ਕੁਲਜੀਤ ਸਿੰਘ ਢੀਂਗਰਾ, ਜੀਵਨ ਜਿੰਦਲ, ਸੁਰਿੰਦਰ ਕਾਂਸਲ, ਹੇਮੰਤ ਸ਼ਰਮਾ, ਸੁਰੇਸ਼ ਗਰਗ, ਸੁਖਮੰਦਰ ਰਾਮਪੁਰਾ, ਭੀਮ ਸੈਨ ਤਰਕ, ਰਾਣਾ ਸਰਮਾ, ਜਸਪ੍ਰੀਤ ਭੁੱਲਰ, ਜਸਵੰਤ ਦਰਦ ਪ੍ਰੀਤ, ਹਰਪ੍ਰੀਤ ਹੈਪੀ, ਜਸਪਾਲ ਪਾਲੀ, ਦਰਸ਼ਨ ਜਿੰਦਲ, ਦਲਜੀਤ ਸਿਧਾਣਾ, ਮੱਖਣ ਸਿੰਘ ਬੁੱਟਰ, ਦਲਜੀਤ ਸਿੰਘ ਭੱਟੀ, ਰਾਜ ਗੋਇਲ, ਅਮਿਤ ਗਰਗ, ਓਮੇਸ਼ ਗੋਇਲ, ਮਨੋਜ ਕੁਮਾਰ ਬਾਂਸਲ, ਗੁਰਵਿੰਦਰ ਸਿੰਘ, ਰਾਜ ਕੁਮਾਰ ਜੋਸ਼ੀ, ਤਰਸੇਮ ਸ਼ਰਮਾ, ਰਜਨੀਸ਼ ਗੋਇਲ, ਸੁਖਪਾਲ ਟੀਨੀ, ਜਸਵੀਰ ਔਲਖ, ਮਨਪ੍ਰੀਤ ਗਿੱਲ, ਸ਼ਿਵ ਚੰਦਰ ਸ਼ੇਖਰ, ਵਿਸ਼ੇਸਵਾ ਨੰਦ, ਘੀਚਰ ਸਿੰਘ ਸਿੱਧੂ, ਜਗਸੀਰ ਭੁੱਲਰ, ਲੱਖੂ ਭੁੱਲਰ, ਮਨਪ੍ਰੀਤ ਮਿੰਟੂ, ਹਰਮੀਤ ਮਹਿਰਾਜ, ਗੁਰਪ੍ਰੀਤ ਖੋਖਰ, ਕੁਲਦੀਪ ਮਤਵਾਲਾ, ਸੰਜੀਵ ਸਿੰਗਲਾ, ਅਵਤਾਰ ਧਾਲੀਵਾਲ, ਵਰਿੰਦਰ ਲੱਕੀ, ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।