ਖਪਤਕਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਿਜਲੀ ਪੰਚਾਇਤ

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,24ਸਤੰਬਰ,(ਸਤ ਪਾਲ ਸੋਨੀ/ਰਵੀ ਵਰਮਾ):ਸੀ.ਐੱਮ.ਡੀ., ਪੀ.ਐੱਸ.ਪੀ.ਸੀ.ਐੱਲ. ਏ ਵੇਣੂ ਪ੍ਰਸ਼ਾਦ ਜੀ, ਡਾਇਰੈਕਟਰ ਵੰਡ ਇੰਜੀ: ਡੀ.ਪੀ.ਐੱਸ. ਗਰੇਵਾਲ਼ ਅਤੇ ਮੁੱਖ ਇੰਜੀਨੀਅਰ/ਕੇਂਦਰੀ ਜੋਨ, ਲੁਧਿਆਣਾ ਇੰਜੀ: ਭੁਪਿੰਦਰ ਖੋਸਲਾ ਦੀ ਰਹਿਨੁਮਾਈ ਹੇਠ ਮਿਤੀ 25.09.2021 (ਸ਼ਨੀਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਉੱਪ ਮੰਡਲ ਲਲਤੋਂ ਕਲਾਂ ਅਤੇ ਉੱਪ ਮੰਡਲ ਅਹਿਮਦਗੜ ਸਿਟੀ ਵਿਖੇ ਬਿਜਲੀ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਿਜਲੀ ਪੰਚਾਇਤ ਵਿੱਚ ਆਮ ਜਨਤਾ ਦੀਆਂ ਬਿਜਲੀ ਸਪਲਾਈ ਅਤੇ ਬਿਜਲੀ ਬਿੱਲਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਨਿਵਾਰਨ ਕੀਤਾ ਜਾਵੇਗਾ। ਨਿਗਰਾਨ ਇੰਜੀ: ਸਬਅਰਬਨ ਹਲਕਾ ਲੁਧਿਆਣਾ ਇੰਜੀ: ਅਨਿਲ ਸ਼ਰਮਾਂ ਵਿਸ਼ੇਸ਼ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।
83610cookie-checkਖਪਤਕਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਿਜਲੀ ਪੰਚਾਇਤ
error: Content is protected !!