December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,22 ਜਨਵਰੀ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਸਿਖਰਾਂ ਛੂਹ ਰਹੀ ਹੈ ਰੋਜਾਨਾ ਚੋਣ ਪ੍ਰਚਾਰ ਤਹਿਤ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਜਨ ਸਭਾਵਾ ਦੌਰਾਨ ਸੈਕੜੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰ ਰਹੇ ਨੇ ਹਲਕੇ ਦੇ ਚਾਰ ਪਿੰਡਾ ਰਾਈਆ, ਬੁਰਜਗਿੱਲ, ਫੂਲ ਤੇ ਸਿਧਾਣਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੇ ਨਾਲ ਸੀਨੀਅਰ ਆਪ ਆਗੂ ਮਾਸਟਰ ਜਤਿੰਦਰ ਸਿੰਘ ਭੱਲਾ ਨੇ ਵੀ ਚੋਣ ਮੁਹਿੰਮ ਵਿੱਚ ਸਮੂਲੀਅਤ ਕੀਤੀ ਜਿਸ ਨਾਲ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ।
ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਬਲਕਾਰ ਸਿੰਘ ਸਿੱਧੂ ਨੇ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਤੇ ਜੀ ਆਇਆ ਕਿਹਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਤੋ ਬਾਅਦ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਤੁਰ ਪਈ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸਮੂਹਲੀਅਤ ਕਰ ਰਹੇ ਹਨ।ਉਹਨਾਂ ਅਪੀਲ ਕੀਤੀ ਕਿ ਮੈ ਤੁਹਾਡਾ ਬੇਟਾ ਹਾਂ ਕਿਸਾਨ ਦਾ ਪੁੱਤਰ ਹਾਂ ਇੱਕ ਵਾਰ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਆਪਣਾ ਕੀਮਤ ਵੋਟ ਆਮ ਆਦਮੀ ਪਾਰਟੀ ਨੂੰ ਦਿਓ ਤਾਂ ਕਿ ਪੰਜਾਬ ਦੀ ਨੁਹਾਰ ਬਦਲੀ ਜਾਵੇ।
ਇਸ ਮੌਕੇ ਆਪ ਵਿੱਚ ਸਾਮਲ ਹੋਣ ਵਾਲੇ ਰਾਮ ਸਿੰਘ,ਅਮਰੀਕ ਸਿੰਘ  ਫੂਲ,ਅਜਮੇਰ ਸਿੰਘ, ਜੀਤ ਸਿੰਘ,ਮੇਜ਼ਰ ਸਿੰਘ, ਟਹਿਲ ਸਿੰਘ, ਨਾਇਬ ਸਿੰਘ, ਝੰਡਾ ਸਿੰਘ, ਬਲਜੀਤ ਸਿੰਘ, ਕਾਕਾ ਸਿੰਘ, ਲਵਪ੍ਰੀਤ ਸਿੰਘ ,ਰਾਜ ਸਿੰਘ, ਮਨਜੀਤ ਸਿੰਘ ,ਸਤਨਾਮ ਸਿੰਘ ,ਦੀਪਾ ਸਿੰਘ ,ਡਾਕਟਰ ਮਨਜੀਤ ਸਿੰਘ, ਨਰਾਤਾ ਸਿੰਘ, ਮਨਪ੍ਰੀਤ ਸਿੰਘ, ਚਮਕੌਰ ਸਿੰਘ, ਸੰਦੀਪ ਸਿੰਘ ,ਭੋਲਾ ਸਿੰਘ, ਲਖਵੀਰ ਸਿੰਘ ,ਫੌਜੀ  ਸੁਖਚੈਨ ਸਿੰਘ , ਗੱਗੀ ਸਿੰਘ ,ਬੂਟਾ ਸਿੰਘ, ਹਰਦੀਪ ਸਿੰਘ,ਤੋਤੀ ਸਿੰਘ ,ਮਾਣਕ ਸਿੰਘ, ਸ਼ੀਰਾ ਸਿੰਘ ,ਸ਼ਾਮ ਸਿੰਘ,ਰੂਪ ਸਿੰਘ, ਹਾਕਮ ਸਿੰਘ. ਜਸਪਾਲ ਸਿੰਘ, ਰਣਜੀਤ ਸਿੰਘ ,ਜਗਦੀਪ ਸਿੰਘ ,ਕਾਲਾ ਸਿੰਘ, ਜਸਵਿੰਦਰ ਸਿੰਘ, ਕਾਕਾ ਸਿੰਘ ,ਬੱਬੀ ਸਿੰਘ ਤਾਰੀ ,ਮਨਮੀਤ ਸਿੰਘ, ਅਵੀਜੋਤ ਅਕਬਾਲ ਸਿੰਘ, ਹਰਨੇਕ ਸਿੰਘ ,ਨਵਦੀਪ ਸਿੰਘम, ਬੰਤ ਸਿੰਘ,ਪ੍ਰੀਤ ਦਿਓਲ, ਕੁਲਵਿੰਦਰ ਸਿੰਘ, ਜੱਗਾ ਸਿੰਘ ,ਸੇਵਕ ਸਿੰਘ,ਬਲਕਾਰ ਸਿੰਘ, ਕਰਨੈਲ ਸਿੰਘ. ਮੇਜਰ ਸਿੰਘ, ਗੋਰਾ ਸਿੰਘ,  ਕੁਲਵਿੰਦਰ ਸਿੰਘ, ਰਾਜ ਸਿੰਘ, ਦੇਬੀ ਸਿੰਘ, ਘੋਨਾ ਸਿੰਘ, ਦਰਸਨ ਸਿੰਘ ਸਿਧਾਣਾ,  ਮੋਹਨ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
101500cookie-checkਬਲਕਾਰ ਸਿੱਧੂ ਨੇ ਚਾਰ ਪਿੰਡਾਂ ‘ਚ ਫੇਰਤਾ ਝਾੜੂ , ਸੈਕੜੇ ਪਰਿਵਾਰ ਆਪ ‘ਚ ਸਾਮਲ ਹੋਏ
error: Content is protected !!