Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 12, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 18 ਅਕਤੂਬਰ , (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਹਿਰ ਰਾਮਪੁਰਾ ਦੇ ਗਾਂਧੀ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀਆਂ ਪ੍ਰਚਾਰ ਫੇਰੀਆ ਨੂੰ ਦਿਨੋ ਦਿਨ ਤਕੜਾ ਹੁੰਗਾਰਾ ਮਿਲ ਰਿਹਾ, ਕਿਸੇ ਸਮੇਂ ਗਾਂਧੀ ਨਗਰ ਨੂੰ ਕਾਂਗਰਸ ਦੀ ਵੋਟ ਬੈਂਕ ਵੱਜੋ ਵੇਖਿਆ ਜਾਂਦਾ ਸੀ ਪਰ ਹਲਕਾ ਇੰਚਾਰਜ ਬਲਕਾਰ ਸਿੱਧੂ ਤੇ ਬਲਾਕ ਪ੍ਰਧਾਨ ਰਾਜੂ ਜੇਠੀ ਦੀ ਮਹਿਨਤ ਸਦਕਾ ਗਾਂਧੀ ਨਗਰ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜਦਾ ਜਾ ਰਿਹਾ ਹੈ।
ਗਾਂਧੀ ਨਗਰ ਦੇ ਲੋਕ ਆਪ ਦੇ ਹੱਕ ਵਿੱਚ ਨਿੱਤਰੇ
ਇਸੇ ਤਰ੍ਹਾਂ ਬੀਤੇ ਦਿਨ ਗਾਂਧੀ ਨਗਰ ਗਲੀ ਨੰਬਰ 4 ਵਿਖੇ ਵਰਕਰ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਦੂਜੀ ਸਿਹਤ ਗਰੰਟੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਮੇਟੀ ਮੈਂਬਰਾਂ ਨੂੰ ਆਈ-ਕਾਰਡ ਵੰਡੇ ਗਏ ਨਾਲ ਹੀ ਮੈਂਬਰਸ਼ਿਪ ਫ਼ਾਰਮ ਅਤੇ ਪੈਂਫਲਿਟ ਵੰਡਣ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੰਤ ਸਿੰਘ ਐਸਈ ਵਿੰਗ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਬਿੱਟੂ ਜੁਆਇੰਟ ਸਕੱਤਰ ਵਪਾਰ ਮੰਡਲ, ਰਾਜੂ ਜੇਠੀ ਬਲਾਕ ਪ੍ਰਧਾਨ, ਗੋਲਡੀ ਵਰਮਾ ਸਰਕਲ ਇੰਚਾਰਜ, ਸਰਬਾ ਬਰਾੜ, ਜਤਿੰਦਰ ਸਿੰਘ ਬੋਬੀ, ਸੀਰਾ ਮੱਲੂਆਣਾ, ਭਾਨੀਪਾਲ, ਰੌਸ਼ਨ ਕਬਾੜੀਆ, ਰਾਜੇਸ਼ ਕੁਮਾਰ, ਸੁਨੀਲ ਕੁਮਾਰ, ਨਿਰਮਲ ਸਿੰਘ, ਵਿਜੈ ਕੁਮਾਰ, ਦੀਪਕ ਕੁਮਾਰ, ਕਾਂਗੜ ਮਿਸਤਰੀ, ਜਗਰੂਪ ਸਿੰਘ, ਰੌਸ਼ਨ ਲਾਲ, ਜਸਵੀਰ ਸਿੰਘ, ਨਿਰਭੈ ਸਿੰਘ, ਕ੍ਰਿਸ਼ਨ ਸਿੰਘ, ਰਵੀ ਕੁਮਾਰ, ਅਮਨ ਕੁਮਾਰ, ਕੇਸ਼ਵ ਕੁਮਾਰ, ਬੱਬੂ ਰਾਜਪੂਤ, ਰਵੀ ਕੁਮਾਰ, ਪਵਨ ਕੁਮਾਰ ਆਦਿ  ਮੌਜੂਦ ਸਨ।
87180cookie-checkਵਰਕਰ ਮਿਲਣੀ ਤਹਿਤ ਬਲਕਾਰ ਸਿੱਧੂ ਨੇ ਲੋਕਾ ਨਾਲ ਕੀਤਾ ਰਾਬਤਾ ਕਾਇਮ
error: Content is protected !!