ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 28 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਆਯੂਰਵੈਦਿਕ ਵਿਧੀ ਮਨੁੱਖੀ ਸਰੀਰ ਲਈ ਰਾਮਬਾਣ ਸਾਬਤ ਹੋ ਰਹੀ ਹੈ। ਇਸ ਵਿਧੀ ਦੇ ਮਾਹਿਰ ਡਾ. ਲਾਲਦੀਪ ਸੂਦ ਨੇ ਕਿਹਾ ਕਿ ਆਯੁਰਵੈਦਿਕ ਦਵਾਈ ਜਿੱਥੇ ਜੜ ਤੋਂ ਰੋਗ ਨੂੰ ਖ਼ਤਮ ਕਰਦੀ ਹੈ ਉਥੇ ਹੀ ਇਸ ਦਵਾਈ ਦਾ ਮਨੁੱਖੀ ਸਰੀਰ ਤੇ ਬੁਰਾ ਪ੍ਰਭਾਵ ਨਹੀਂ ਪੈਂਦਾ। ਜੇ ਕੋਈ ਵਿਅਕਤੀ ਕਿਸੇ ਰੋਗ ਤੋਂ ਪੀੜਤ ਹੈ ਤਾਂ ਉਹ ਆਯੁਰਵੈਦਿਕ ਦਵਾਈ ਨਾਲ ਆਪਣਾ ਇਲਾਜ ਕਰਵਾਉਣ ਤਾਂ ਜੋ ਉਹ ਨਿਰੋਗ ਭਰੀ ਜ਼ਿੰਦਗੀ ਜਿਉਂ ਸਕਣ।
ਡਾ. ਸੂਦ ਨੇ ਕਿਹਾ ਕਿ ਜੋੜਾਂ ਦੇ ਦਰਦ, ਲੀਵਰ ਦੀਆਂ ਬਿਮਾਰੀਆਂ, ਬੱਚੇਦਾਨੀ ਦੀ ਰਸੌਲੀ, ਗਠੀਆ, ਪੁਰਾਣਾ ਨਜ਼ਲਾ, ਛਿੱਕਾਂ, ਚਮੜੀ ਦੇ ਰੋਗ, ਥਾਇਰਾਇਡ, ਡਿਸਕ ਹਿੱਲਣਾ, ਕਣਕ ਤੋਂ ਅਲਰਜੀ ਤੋਂ ਇਲਾਵਾ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਦਵਾਈ ਨਾਲ ਸੰਭਵ ਹੈ।
1165720cookie-checkਆਯੁਰਵੈਦਿਕ ਵਿਧੀ ਮਨੁੱਖੀ ਸਰੀਰ ਲਈ ਰਾਮਬਾਣ- ਡਾ. ਲਾਲਦੀਪ ਸੂਦ