January 2, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਮਾਈ (ਪ੍ਰਦੀਪ ਸ਼ਰਮਾ) : ਵੱਖ ਵੱਖ ਥਾਣਿਆ ਵਿੱਚ ਡਿਉਟੀ ਨਿਵਾਉਣ ਵਾਲੇ ਅਤੇ ਵੱਖ ਵੱਖ ਚੌਕੀਆਂ ਦੇ ਇੰਚਾਰਜ ਰਹਿਣ ਵਾਲੇ ਗੋਬਿੰਦ ਸਿੰਘ ਏ ਐਸ ਆਈ ਨੂੰ ਉਨਾਂ ਲਿਆਕਤ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਵੱਲੋ ਉਨਾਂ ਨੂੰ ਚਾਉਕੇ ਚੌਕੀ ਦਾ ਇੰਚਾਰਜ ਲਾਇਆ ਗਿਆ ਹੈ।
ਇਸ ਮੌਕੇ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਸ਼ਿਆ ਦੇ ਖਿਲਾਫ ਛੇੜੀ ਮੁਹਿੰਮ ਤਹਿਤ ਜੋ ਵਿਆਕਤੀ ਨਸ਼ੇ  ਦਾ ਕਾਰੋਬਾਰ  ਕਰਦੇ ਹਨ ਉਹਨੂੰ ਵਖਸ਼ਿਆ ਨਹੀ ਜਾਵੇਗਾ। ਨਸ਼ਾ ਵੇਚਣ ਵਾਲੇ ਦੀ ਸ਼ੂਚਨਾ ਦੇਣ ਵਾਲਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਅਪਰਾਧੀ ਲੋਕਾਂ ਅਤੇ ਗੁੰਡਾ ਅਨਸਰਾਂ ਤੇ ਬਾਜ ਅੱਖ ਰੱਖੀ ਜਾਵੇਗੀ।  ਉਨਾਂ ਕਿਹਾ ਚੌਕੀ ਅਧੀਨ ਆਉਂਦੇ ਪਿੰਡਾਂ ਦੇ ਮੋਹਤਬਰ ਲੋਕਾਂ ਦੀਆਂ ਕਮੇਟੀਆ ਬਣਾ ਕੇ ਉਹਨਾਂ ਦਾ ਸਹਿਯੋਗ ਲਿਆ ਜਾਵੇਗਾ।
 #For any kind of News and advertisement contact us on   980-345-0601
119300cookie-checkਏ ਐਸ ਆਈ ਗੋਬਿੰਦ ਸਿੰਘ ਲੱਗੇ ਚਾਉਕੇ ਚੌਕੀ ਇੰਚਾਰਜ
error: Content is protected !!